✕
  • ਹੋਮ

ਭੈਣ ਦੇ ਵਿਆਹ 'ਚ ਸ਼ਾਹਰੁਖ ਦੀ ਧੀ ਨੇ ਲਾਈਆਂ ਰੌਣਕਾਂ

ਏਬੀਪੀ ਸਾਂਝਾ   |  31 Dec 2017 03:10 PM (IST)
1

2

3

4

5

6

7

17 ਸਾਲ ਦੀ ਸੁਹਾਨਾ ਇੱਥੇ ਲਹਿੰਗੇ ਵਿੱਚ ਨਜ਼ਰ ਆਈ। ਵੇਖੋ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ।

8

ਇਸ ਵਾਰ ਉਸ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਆਪਣੀ ਭੈਣ (ਕਜ਼ਨ) ਦੇ ਵਿਆਹ ਵਿੱਚ ਲਾਈਆਂ ਰੌਣਕਾਂ ਹੈ।

9

ਸਾਲ ਦੇ ਜਾਂਦਿਆਂ-ਜਾਂਦਿਆਂ ਵੀ ਉਸ ਨੇ ਸੁਰਖੀਆਂ ਬਟੋਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

10

ਨਵੀਂ ਦਿੱਲੀ: ਸ਼ਾਹੁਰਖ ਖ਼ਾਨ ਤੇ ਗੌਰੀ ਖ਼ਾਨ ਦੀ ਲਾਡਲੀ ਸੁਹਾਨਾ ਖ਼ਾਨ ਪੂਰਾ ਸਾਲ ਚਰਚਾਵਾਂ ਵਿੱਚ ਰਹੀ।

  • ਹੋਮ
  • ਬਾਲੀਵੁੱਡ
  • ਭੈਣ ਦੇ ਵਿਆਹ 'ਚ ਸ਼ਾਹਰੁਖ ਦੀ ਧੀ ਨੇ ਲਾਈਆਂ ਰੌਣਕਾਂ
About us | Advertisement| Privacy policy
© Copyright@2026.ABP Network Private Limited. All rights reserved.