ਸ਼ਾਹਰੁਖ ਦੀ ਬੇਟੀ ਸੁਹਾਨਾ ਦੀ ਬਾਲੀਵੁੱਡ 'ਚ ਐਂਟਰੀ ਦੀ ਤਿਆਰੀ!

ਏਬੀਪੀ ਸਾਂਝਾ   |  26 Dec 2017 02:26 PM (IST)
1

ਤੁਹਾਨੂੰ ਦੱਸ ਦੇਈਏ ਕਿ ਸੈਫ ਦੀ ਧੀ ਸਾਰਾ ਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਦੀਆਂ ਅਜਿਹੀਆਂ ਹੀ ਤਸਵੀਰਾਂ ਆਈਆਂ ਸਨ ਅਤੇ ਹੁਣ ਦੋਵੇਂ ਆਪੋ-ਆਪਣੀਆਂ ਫ਼ਿਲਮਾਂ ਵਿੱਚ ਰੁੱਝੀਆਂ ਹੋਈਆਂ ਹਨ।

2

ਇਹ ਇਸ਼ਾਰਾ ਇਸ ਹੋਰ ਹੋ ਸਕਦਾ ਹੈ ਕਿ ਬਾਕੀ ਦੇ ਸਟਾਰ ਕਿਡਜ਼ ਦੀ ਤਰ੍ਹਾਂ ਸੁਹਾਨਾ ਨੂੰ ਲਾਂਚ ਕਰਨ ਦੀ ਤਿਆਰੀ ਹੋਵੇ।

3

ਦੋਵਾਂ ਦੇ ਨਾਲ ਸੁਹਾਨਾ ਦੀਆਂ ਜੋ ਤਸਵੀਰਾਂ ਆਉਂਦੀਆਂ ਹਨ, ਉਹ ਕਿਸੇ ਨਾ ਕਿਸੇ ਪਾਸੇ ਇਸ਼ਾਰਾ ਕਰਨ ਵਾਲੀਆਂ ਹੁੰਦੀਆਂ ਹਨ।

4

ਪਰ ਬੀਤੇ ਸਮੇਂ ਤੋਂ ਉਹ ਅਕਸਰ ਆਪਣੇ ਪਿਤਾ ਤੇ ਮਾਂ ਗੌਰੀ ਨਾਲ ਨਜ਼ਰ ਆਉਂਦੀ ਹੈ।

5

ਸੁਹਾਨਾ ਅਜਿਹੀ ਲਾਈਮਲਾਈਟ ਤੋਂ ਦੂਰ ਰਹਿੰਦੀ ਹੈ।

6

ਸਟਾਰ ਕਿਡਜ਼ ਦੀਆਂ ਅਜਿਹੀਆਂ ਤਸਵੀਰਾਂ ਆਮ ਹੀ ਨਹੀਂ ਆਉਂਦੀਆਂ।

7

ਜਦੋਂ ਇਹ ਤਸਵੀਰਾਂ ਖਿੱਚੀਆਂ ਗਈਆਂ ਸਨ, ਉਦੋਂ ਸੁਹਾਨਾ ਜਿੰਮ ਜਾ ਰਹੀ ਸੀ।

8

ਸੁਹਾਨਾ ਦੀਆਂ ਇਹ ਤਸਵੀਰਾਂ ਮੁੰਬਈ ਤੋਂ ਆਈਆਂ ਹਨ।

9

ਤਸਵੀਰਾਂ ਵਿੱਚ ਤੁਸੀਂ, ਹਿੰਦੀ ਸਿਨੇਮਾ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਦੀ ਬੇਟੀ ਸੁਹਾਨਾ ਦੀ ਬਾਲੀਵੁੱਡ 'ਚ ਐਂਟਰੀ ਦੀ ਤਿਆਰੀ!
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ