ਫਿੱਟ ਰਹਿਣ ਲਈ ਖ਼ੂਬ ਮਿਹਨਤ ਕਰ ਰਹੀ ਇਹ ਟੈਲੀਵਿਜ਼ਨ ਅਦਾਕਾਰਾ
Download ABP Live App and Watch All Latest Videos
View In Appਟੀਵੀ ਅਦਾਕਾਰਾ ਸ਼ਮਾ ਸਿੰਕਦਰ ਆਪਣੀ ਖ਼ੂਬਸੂਰਤੀ ਦੇ ਨਾਲ-ਨਾਲ ਆਪਣੀ ਫਿੱਟਨੈਸ ਦਾ ਵੀ ਖ਼ਾਸ ਖਿਆਲ ਰੱਖਦੀ ਹੈ। ਉਸ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਲਈ ਜਿੰਮ ‘ਚ ਖ਼ੂਬ ਪਸੀਨਾ ਵਹਾਉਣਾ ਪੈਂਦਾ ਹੈ।
ਫਿੱਟਨੈਸ ਲਈ ਸ਼ਮਾ ਦੀ ਲਗਨ ਦੀ ਤਾਰੀਫ ਕਰਨੀ ਬਣਦੀ ਹੈ, ਕਿਉਂਕਿ ਇੰਨਾ ਰੁੱਝੇ ਰਹਿਣ ਤੋਂ ਬਾਅਦ ਵੀ ਉਹ ਆਪਣੀ ਫਿੱਟਨੈਸ ਨੂੰ ਕਾਫੀ ਤਵੱਜੋ ਦਿੰਦੀ ਹੈ।
ਵਰਕਆਊਟ ਦੌਰਾਨ ਵੀ ਸ਼ਮਾ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।
ਖ਼ੂਬਸੂਰਤ ਟੀਵੀ ਸਟਾਰ ਸ਼ਮਾ ਆਪਣੀਆਂ ਬੋਲਡ ਤਸਵੀਰਾਂ ਕਰਕੇ ਵੀ ਸੁਰਖੀਆਂ ‘ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੀ ਕਾਫੀ ਐਕਟਿਵ ਹੈ।
ਹਾਲ ਹੀ ‘ਚ ਸ਼ਮਾ ਨੇ #MeToo ਕੈਂਪੇਨ ‘ਚ ਆਪਣੀ ਆਵਾਜ਼ ਚੁੱਕੀ ਸੀ ਅਤੇ ਉਸ ਨੇ ਦੱਸਿਆ ਸੀ ਕਿ 14 ਸਾਲ ਪਹਿਲਾਂ ਡਾਇਰੈਕਟਰ ਨੇ ਉਸ ਦਾ ਸ਼ੋਸ਼ਣ ਕੀਤਾ ਸੀ। ਦੇਖੋ ਸ਼ਮਾਂ ਦੀਆਂ ਕੁਝ ਹੋਰ ਤਸਵੀਰਾਂ।
ਹਾਲ ਹੀ ‘ਚ ਸ਼ਮਾ ਨੇ ਵਰਕਆਊਟ ਦੌਰਾਨ ਕੁਝ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਉਸ ਦੀਆਂ ਤਸਵੀਰਾਂ ਲੋਕਾਂ ਨੂੰ ਕਾਫੀ ਉਤਸ਼ਾਹਿਤ ਕਰਦੀਆਂ ਹਨ।
- - - - - - - - - Advertisement - - - - - - - - -