ਵੋਗ ਮੈਗਜ਼ੀਨ ਲਈ ਪ੍ਰਿਅੰਕਾ ਦਾ Sizzling ਫ਼ੋਟੋਸ਼ੂਟ, ਵੇਖੋ ਤਸਵੀਰਾਂ
ਇਸ ਫ਼ਿਲਮ ਦੇ ਪ੍ਰੋਮੋਸ਼ਨ ਦੌਰਾਨ ਪ੍ਰਿਅੰਕਾ ਚੋਪੜਾ ਕਈ ਵਾਰ ਬੋਲਡ ਅੰਦਾਜ਼ ਵਿੱਚ ਵੀ ਨਜ਼ਰ ਆਈ ਸੀ
ਦੱਸਣਾ ਬਣਦਾ ਹੈ ਕਿ ਪ੍ਰਿਅੰਕਾ ਚੋਪੜਾ ਹਾਲੀਵੁੱਡ ਫ਼ਿਲਮ ਬੇਵਾਚ ਵਿੱਚ ਨਜ਼ਰ ਆਈ ਸੀ।
ਕੱਲ੍ਹ ਹੀ ਪ੍ਰਿਅੰਕਾ ਟੋਰੰਟੋ ਰਵਾਨਾ ਹੋ ਗਈ ਹੈ। ਮੁੰਬਈ ਏਅਰਪੋਰਟ 'ਤੇ ਇਹ ਉਨ੍ਹਾਂ ਦੀ ਤਸਵੀਰ ਵੇਖਣ ਨੂੰ ਮਿਲੀ ਸੀ।
ਪ੍ਰਿਅੰਕਾ ਕੱਲ੍ਹ ਤੱਕ ਮੁੰਬਈ ਵਿੱਚ ਹੀ ਸੀ ਅਤੇ ਉਹ ਦਿਲੀਪ ਕੁਮਾਰ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਘਰ ਵੀ ਗਈ ਸੀ। ਪ੍ਰਿਅੰਕਾ ਨੇ ਆਪਣੇ ਇੰਸਟਾ 'ਤੇ ਵੀ ਵੋਗ ਫ਼ੋਟੋਸ਼ੂਟ ਬਾਰੇ ਦੱਸਿਆ ਸੀ।
ਪ੍ਰਿਅੰਕਾ ਚੋਪੜਾ ਨੂੰ ਇਸ ਫ਼ੋਟੋਸ਼ੂਟ ਲਈ ਅਨੀਤਾ ਸ਼੍ਰਾਫ ਅਦਜ਼ਾਨੀਆ ਨੇ ਤਿਆਰ ਕੀਤਾ ਹੈ।
ਇਸ ਫ਼ੋਟੋ ਵਿੱਚ ਪ੍ਰਿਅੰਕਾ ਗੋਲਡ Sequined Shirt Style ਡ੍ਰੈਸ ਵਿੱਚ ਨਜ਼ਰ ਆ ਰਹੀ ਹੈ।
ਇਹ ਤਸਵੀਰਾਂ ਵੋਗ ਮੈਗ਼ਜ਼ੀਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ।
ਪ੍ਰਿੰਅਕਾ ਇਸ ਤਸਵੀਰ ਵਿੱਚ ਹਾਲਟਰ ਨੈਕ ਬਿਕਨੀ ਟਾਪ ਵਿੱਚ ਨਜ਼ਰ ਆ ਰਹੀ ਹੈ। ਬੋਲਡ ਮੇਕਅੱਪ, Shiny ਵਾਲ ਤੇ Metallic ਬੁੱਲ੍ਹ ਉਸ ਦੀ ਹਾਟਨੈੱਸ ਨੂੰ ਦੂਣਾ ਕਰ ਰਹੇ ਹਨ।
ਹਾਲੀਵੁੱਡ ਵਿੱਚ ਆਪਣੇ ਪੈਰ ਜਮਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ ਵੋਗ ਮੈਗਜ਼ੀਨ ਦੇ ਕਵਰ ਪੇਜ 'ਤੇ ਨਜ਼ਰ ਆਉਣ ਵਾਲੀ ਹੈ। ਇਸ ਲਈ ਪ੍ਰਿਅੰਕਾ ਨੇ ਬੇਹੱਦ ਹੌਟ ਫ਼ੋਟੋਸ਼ੂਟ ਕਰਵਾਇਆ ਹੈ।