ਸੋਹਾ ਜਲਦ ਬਣੇਗੀ ਮਾਂ, ਬੇਬੀ ਬੰਪ ਆਇਆ ਨਜ਼ਰ
ਏਬੀਪੀ ਸਾਂਝਾ | 25 Apr 2017 12:37 PM (IST)
1
2
3
ਹੁਣ ਸੈਫ ਦੇ ਪਰਿਵਾਰ ਵਿੱਚ ਜਲਦ ਇੱਕ ਹੋਰ ਖੁਸ਼ੀ ਦਸਤਕ ਦੇਵੇਗੀ।
4
ਅਦਾਕਾਰਾ ਸੋਹਾ ਅਲੀ ਖਾਨ ਦੀ ਬੇਬੀ ਬੰਪ ਨਾਲ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
5
ਸੋਹਾ ਦੀ ਭਾਬੀ ਕਰੀਨਾ ਕਪੂਰ ਖਾਨ ਵੀ ਹਾਲ ਹੀ ਵਿੱਚ ਮਾਂ ਬਣੀ ਹੈ।
6
ਉਹਨਾਂ ਦੇ ਪਤੀ ਕੁਨਾਲ ਖੇਮੂ ਨੇ ਆਪ ਦੱਸਿਆ ਕਿ ਸੋਹਾ ਗਰਭਵਤੀ ਹੈ।