ਆਈਫਾ ਐਵਾਰਡਸ ਤੇ ਦੀਪਿਕਾ ਪਾਡੂਕੋਣ ਦੇ ਵੱਖ ਵੱਖ ਅੰਦਾਜ਼ ਨਜ਼ਰ ਆਏ ਅਤੇ ਸਾਰੇ ਹੀ ਕਮਾਲ ਦੇ ਸਨ। ਤਸਵੀਰਾਂ ਵਿੱਚ ਵੇਖੋ ਦੀਪਿਕਾ ਦਾ ਵੱਖਰਾ ਸਵੈਗ।