✕
  • ਹੋਮ

ਪਤੀ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆਈ ਐਕਟਰਸ ਸੋਨਮ ਕਪੂਰ

ਏਬੀਪੀ ਸਾਂਝਾ   |  21 Sep 2019 04:38 PM (IST)
1

2

3

4

ਦੋਵੇਂ ਅਕਸਰ ਹੀ ਇੱਕ ਦੂਜੇ ਨਾਲ ਕੁਆਲਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ। ਇਸ ਦੌਰਾਨ ਆਨੰਦ ਪਲ-ਪਲ ਸੋਨਮ ਦਾ ਖਿਆਲ ਰੱਖਦੇ ਅਤੇ ਉਸ ਦਾ ਹੱਥ ਥਾਮੇ ਨਜ਼ਰ ਆਏ।

5

ਸੋਨਮ ਦੇ ਨਾਲ ਆਨੰਦ ਨੇ ਵ੍ਹਾਈਟ ਟੀ-ਸ਼ਰਟ ਅਤੇ ਟ੍ਰਾਉਜ਼ਰ ਪਾਇਆ ਸੀ। ਉਹ ਅਕਸਰ ਹੀ ਕੈਜ਼ੂਅਲ ਲੁਕ ‘ਚ ਹੀ ਨਜ਼ਰ ਆਉਂਦੇ ਹਨ।

6

ਸੋਨਮ ਨੇ ਇਸ ਦੌਰਾਨ ਰੈੱਡ ਕਲਰ ਦਾ ਗਾਉਨ ਪਾਇਆ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸੋਨਮ ਨੂੰ ਉਸ ਦੇ ਸਟਾਈਲਿਸ਼ ਅੰਦਾਜ਼ ਕਰਕੇ ਜਾਣਿਆ ਜਾਂਦਾ ਹੈ।

7

ਐਕਟਰਸ ਸੋਨਮ ਕਪੂਰ ਆਹੂਜਾ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਹਾਲ ਹੀ ‘ਚ ਮੁੰਬਈ ‘ਚ ਸਪੋਟ ਹੋਈ। ਜਿੱਥੇ ਉਹ ਆਨੰਦ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਪਤੀ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆਈ ਐਕਟਰਸ ਸੋਨਮ ਕਪੂਰ
About us | Advertisement| Privacy policy
© Copyright@2026.ABP Network Private Limited. All rights reserved.