✕
  • ਹੋਮ

ਸੋਨਮ ਨੂੰ ਫੱਬਦੇ ਹਰ ਤਰ੍ਹਾਂ ਦੇ ਕੱਪੜੇ

ਏਬੀਪੀ ਸਾਂਝਾ   |  22 May 2018 04:50 PM (IST)
ਸੋਨਮ ਨੂੰ ਫੱਬਦੇ ਹਰ ਤਰ੍ਹਾਂ ਦੇ ਕੱਪੜੇ
1

ਚਿਹਰੇ 'ਤੇ ਮੁਸਕਾਨ ਤੇ ਓਵਰਸਾਈਜ਼ ਸ਼ਰਟ 'ਚ ਸੋਨਮ ਦੀ ਇਹ ਤਸਵੀਰ ਕਾਨਸ ਤੋਂ ਸ਼ਿਰਕਤ ਕਰਨ ਤੋਂ ਬਾਅਦ ਦੀ ਹੈ।

2

ਅਕਸ਼ੇ ਕੁਮਾਰ ਨਾਲ ਪਿਛਲੀ ਫਿਲਮ 'ਪੈਡਮੈਨ' ਦੇ ਪ੍ਰਮੋਸ਼ਨ ਦੌਰਾਨ ਵੀ ਸੋਨਮ ਕਪੂਰ ਟਾਈ ਅਪ ਕੁਰਤਾ ਸਟਾਇਲ 'ਚ ਨਜ਼ਰ ਆਈ ਸੀ।

3

ਆਪਣੇ ਮਜ਼ਾਕੀਆ ਅੰਦਾਜ਼ ਤੇ ਬੇਹਤਰੀਨ ਅਦਾਕਾਰੀ ਨਾਲ 'ਦਿੱਲੀ 6' ਜਿਹੀਆਂ ਫਿਲਮਾਂ 'ਚ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸੋਨਮ ਦੀ ਉਸਦੇ ਚਾਹੁਣ ਵਾਲੇ ਨਕਲ ਵੀ ਕਰਦੇ ਹਨ।

4

ਗਰਮੀ ਦੇ ਮੌਸਮ 'ਚ ਸੋਨਮ ਨੇ ਓਵਰਸਾਈਜ਼ ਸਫੈਦ ਕਮੀਜ਼ ਨਾਲ ਇਕ ਨਵਾਂ ਟਰੈਂਡ ਸੈੱਟ ਕੀਤਾ ਹੈ।

5

ਸੋਨਮ ਇਸ ਤਸਵੀਰ 'ਚ ਨੀਲੇ ਰੰਗ ਦੀ ਅਸਮਿਟ੍ਰੀਕਲ ਓਵਰਸਾਈਜ਼ ਜੈਕਟ 'ਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਓਵਰਸਾਈਜ਼ ਜੈਕਟ ਇਨ੍ਹੀਂ ਦਿਨੀ ਫੈਸ਼ਨ 'ਚ ਹੈ।

6

ਸੋਨਮ ਕਪੂਰ ਨੂੰ ਇਸ ਡ੍ਰੈਸ 'ਚ ਦੇਖ ਕੇ ਤੁਸੀਂ ਵੀ ਮੰਨ ਜਾਓਗੇ ਕਿ ਸੋਨਮ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜੋ ਹਰ ਡ੍ਰੈਸ 'ਚ ਮਨਮੋਹਕ ਲੱਗਦੀ ਹੈ।

7

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਵੈਸਟਰਨ ਲੁੱਕ ਤੋਂ ਲੈ ਕੇ ਦੇਸੀ ਆਊਟਫਿਟ ਹਰ ਤਰ੍ਹਾਂ ਦੀ ਡ੍ਰੈਸ 'ਚ ਖੂਬਸੂਰਤ ਨਜ਼ਰ ਆਉਂਦੀ ਹੈ।

  • ਹੋਮ
  • ਬਾਲੀਵੁੱਡ
  • ਸੋਨਮ ਨੂੰ ਫੱਬਦੇ ਹਰ ਤਰ੍ਹਾਂ ਦੇ ਕੱਪੜੇ
About us | Advertisement| Privacy policy
© Copyright@2026.ABP Network Private Limited. All rights reserved.