ਸੋਨੂੰ ਨੇ ਮੁਨਵਾਇਆ ਸਿਰ
ਏਬੀਪੀ ਸਾਂਝਾ | 19 Apr 2017 03:45 PM (IST)
1
ਗਾਇਕ ਸੋਨੂੰ ਨਿਗਮ ਨੇ ਆਪਣਾ ਸਿਰ ਮੁਨਵਾ ਲਿਆ ਹੈ।
2
ਪਰ ਗਲਤ ਖਿਲਾਫ ਕਿਸੇ ਨਾ ਕਿਸੇ ਨੂੰ ਤਾਂ ਬੋਲਣਾ ਹੀ ਪਏਗਾ।
3
ਸੋਨੂੰ ਨੇ ਕਿਹਾ ਹੈ ਕਿ ਉਸਨੇ ਗੁੱਸੇ ਵਿੱਚ ਆਕਰ ਇਹ ਨਹੀਂ ਕੀਤਾ।
4
ਸੋਨੂੰ ਨੂੰ ਧਮਕੀ ਮਿਲੀ ਸੀ ਕਿ ਜੋ ਵੀ ਉਸਦਾ ਸਿਰ ਮੁਨਵਾਏਗਾ, ਉਸਨੂੰ 10 ਲੱਖ ਰੁਪਏ ਦਾ ਈਨਾਮ ਦਿੱਤਾ ਜਾਏਗਾ।
5
ਸੋਨੂੰ ਨੇ ਆਪਣੇ ਘਰ ਵਿੱਚ ਹੀ ਇਹ ਕਰਵਾਇਆ।