✕
  • ਹੋਮ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦਾ ਦੇਸ਼ੀ ਰੂਪ ਕੈਮਰੇ 'ਚ ਕੈਦ, ਵੇਖੋ ਖਾਸ ਤਸਵੀਰਾਂ

ਏਬੀਪੀ ਸਾਂਝਾ   |  09 Oct 2017 04:27 PM (IST)
1

ਅਜਿਹਾ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਪ੍ਰਿਅੰਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫ਼ਿਲਮ ਬੇਵਾਚ ਸਮੇਤ ਕਈ ਹੋਰ ਫ਼ਿਲਮਾਂ ਵੇਖਣ ਲਈ ਇਹ ਦੋਵੇਂ ਇਕੱਠੇ ਪਹੁੰਚੇ ਸਨ।

2

ਕਾਫੀ ਸਮਾਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਸ੍ਰੀਦੇਵੀ ਦੀ ਧੀ ਤੇ ਸ਼ਾਹਿਦ ਕਪੂਰ ਦੇ ਭਾਈ ਈਸ਼ਾਨ ਖੱਟਰ ਇੱਕ ਦੂਜੇ ਨਾਲ ਮੁਲਾਕਾਤ ਕਰ ਰਹੇ ਹਨ।

3

ਬਾਲੀਵੁੱਡ ਵਿੱਚ ਜਾਨ੍ਹਵੀ ਕਪੂਰ ਦੀ ਹਾਲੇ ਐਂਟਰੀ ਹੋਣੀ ਬਾਕੀ ਹੈ, ਪਰ ਇਹ ਜਾਪਦਾ ਹੈ ਕਿ ਉਹ ਪਹਿਲਾਂ ਹੀ ਇੱਕ ਸਟਾਰ ਐਲਾਨ ਦਿੱਤੀ ਗਈ ਹੈ।

4

ਅਕਸਰ ਹੀ ਉਸ ਦੀਆਂ ਜਿੰਮ ਦੀਆਂ ਤਸਵੀਰਾਂ ਵੇਖੀਆਂ ਜਾਂਦੀਆਂ ਹਨ।

5

ਅਜਿਹਾ ਕਿਹਾ ਜਾ ਰਿਹਾ ਹੈ ਕਿ ਡੈਬਿਊ ਕਾਰਨ ਜਾਨ੍ਹਵੀ ਆਪਣੀ ਫਿੱਟਨੈੱਸ 'ਤੇ ਕਾਫੀ ਧਿਆਨ ਦੇ ਰਹੀ ਹੈ।

6

ਬਾਲੀਵੁੱਡ ਵਿੱਚ ਜਾਨ੍ਹਵੀ ਦੀ ਪਲੇਠੀ ਫ਼ਿਲਮ ਦੇ ਖ਼ੂਬ ਚਰਚੇ ਹਨ, ਪਰ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।

7

ਦੱਸ ਦਈਏ ਕਿ ਜਾਨ੍ਹਵੀ ਕਪੂਰ ਅਕਸਰ ਹੀ ਵੱਡੇ ਸਿਤਾਰਿਆਂ ਦੀਆਂ ਪਾਰਟੀਆਂ ਵਿੱਚ ਨਜ਼ਰ ਆਉਂਦੀ ਹੈ।

8

ਮੁੰਬਈ ਤੋਂ ਆਈਆਂ ਇਨ੍ਹਾਂ ਤਸਵੀਰਾਂ ਵਿੱਚ 19 ਸਾਲ ਦੀ ਜਾਨ੍ਹਵੀ ਨੇ ਸਾਦਾ ਜਿਹਾ ਦਿੱਸਣ ਵਾਲਾ ਸੂਟ ਪਹਿਨਿਆ ਹੋਇਆ ਹੈ।

9

ਅਕਸਰ ਜਿੰਮ ਵਾਲੇ ਕੱਪੜਿਆਂ ਵਿੱਚ ਜਾਂ ਆਮ ਜਿਹੇ ਲਿਬਾਸ ਵਿੱਚ ਨਜ਼ਰ ਆਉਣ ਵਾਲੀ ਜਾਨ੍ਹਵੀ ਦੀਆਂ ਤਾਜ਼ਾ ਤਸਵੀਰਾਂ ਦੇਸੀ ਸਟਾਈਲ ਵਾਲੀ ਡ੍ਰੈੱਸ ਵਿੱਚ ਆਈਆਂ ਹਨ।

10

ਤਸਵੀਰਾਂ ਵਿੱਚ ਤੁਸੀਂ ਸ੍ਰੀਦੇਵੀ ਦੀ ਵੱਡੀ ਕੁੜੀ ਜਾਨ੍ਹਵੀ ਕਪੂਰ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਸ੍ਰੀਦੇਵੀ ਦੀ ਧੀ ਜਾਨ੍ਹਵੀ ਦਾ ਦੇਸ਼ੀ ਰੂਪ ਕੈਮਰੇ 'ਚ ਕੈਦ, ਵੇਖੋ ਖਾਸ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.