ਆਲੀਆ ਅਤੇ ਸ਼ਾਹਰੁਖ ਦੇ ਖਾਸ ਪਲ
ਏਬੀਪੀ ਸਾਂਝਾ | 18 Nov 2016 11:50 AM (IST)
1
2
ਆਲੀਆ ਅਤੇ ਸ਼ਾਹਰੁਖ ਦੀ ਇਹ ਫਿਲਮ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
3
ਇਸ ਦੌਰਾਨ ਉਹ ਦੀਪਿਕਾ ਪਾਡੂਕੋਣ ਅਤੇ ਸੰਜੇ ਲੀਲਾ ਭੰਸਾਲੀ ਨੂੰ ਵੀ ਮਿਲੇ।
4
ਆਲੀਆ ਨੇ ਦੱਸਿਆ ਕਿ ਦੀਪਿਕਾ ਬੇਹਦ ਖੂਬਸੂਰਤ ਲੱਗ ਰਹੀ ਸੀ।
5
ਆਲੀਆ ਭੱਟ ਅਤੇ ਸ਼ਾਹਰੁਖ ਖਾਨ ਆਪਣੀ ਫਿਲਮ 'ਡਿਅਰ ਜ਼ਿੰਦਗੀ' ਦੀ ਪ੍ਰਮੋਸ਼ਨ ਲਈ ਮਹਿਬੂਬ ਸਟੂਡੀਓਜ਼ ਪਹੁੰਚੇ।
6
ਉਹ ਆਪਣੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਕਰ ਰਹੇ ਸਨ।