ਸ਼ਾਹਰੁਖ ਦੀ ਧੀ ਸੁਹਾਨਾ ਲੰਦਨ 'ਚ ਕਰ ਰਹੀ ਦੋਸਤਾਂ ਨਾਲ ਮਸਤੀ, ਤਸਵੀਰਾਂ ਵਾਇਰਲ
ਹੁਣ ਸਾਹਮਣੇ ਆਈਆਂ ਤਸਵੀਰਾਂ ‘ਚ ਸੁਹਾਨਾ ਆਪਣੇ ਕੁਝ ਦੋਸਤਾਂ ਨਾਲ ਹੈ। ਇਸ ਦੇ ਨਾਲ ਹੀ ਸੁਹਾਨਾ ਆਪਣੇ ਗਲੈਮਰਸ ਅੰਦਾਜ਼ ਕਰਕੇ ਵੀ ਖੂਬ ਸੁਰਖੀਆਂ ‘ਚ ਰਹਿੰਦੀ ਹੈ।
ਸੁਹਾਨਾ ਬਾਲੀਵੁੱਡ ‘ਚ ਕਦੋਂ ਡੈਬਿਊ ਕਰੇਗੀ ਜਾਂ ਕਰੇਗੀ ਵੀ ਕਿ ਨਹੀਂ, ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੋਈ।
ਸੁਹਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਸ ਦੇ ਫੈਨਸ ਵੀ ਸੁਹਾਨਾ ਦਾ ਬਾਲੀਵੁੱਡ ‘ਚ ਡੈਬਿਊ ਨੂੰ ਲੈ ਕੇ ਕਾਫੀ ਇੰਤਜ਼ਾਰ ਕਰ ਰਹੇ ਹਨ।
ਸੁਹਾਨਾ ਲੰਦਨ ‘ਚ ਪੜ੍ਹਾਈ ਕਰ ਰਹੀ ਹੈ।
ਦੋਸਤਾਂ ਦੇ ਨਾਲ-ਨਾਲ ਸੁਹਾਨਾ ਆਪਣੇ ਭਰਾਵਾਂ ਦੇ ਵੀ ਕਾਫੀ ਨੇੜੇ ਹੈ।
ਇਹ ਪਹਿਲੀ ਵਾਰ ਨਹੀਂ ਜਦੋਂ ਸੁਹਾਨਾ ਦੀਆਂ ਅਜਿਹੀਆਂ ਖੁਬਸੂਰਤ ਤਸਵੀਰਾਂ ਵਾਇਰਲ ਹੋਈਆਂ ਹੋਣ ਸਗੋਂ ਇਸ ਤੋਂ ਪਹਿਲਾਂ ਵੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾ ਚੁੱਕੀਆਂ ਹਨ।
ਕਾਫੀ ਦਿਨਾਂ ਬਾਅਦ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।
ਬਾਕੀ ਸਟਾਰ ਕਿੱਡਸ ਵਾਂਗ ਸੁਹਾਨਾ ਵੀ ਬੀ-ਟਾਉਨ ਦੀ ਫੇਮਸ ਸਟਾਰ ਕਿਡਸ ‘ਚ ਸ਼ੁਮਾਰ ਹੈ।
ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦੀਆਂ ਸੋਸ਼ਲ ਮੀਡੀਆਂ ‘ਤੇ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।