ਸ਼ਾਹਰੁਖ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਏਬੀਪੀ ਸਾਂਝਾ | 09 Sep 2019 04:03 PM (IST)
1
2
3
4
5
6
7
ਸੁਹਾਨਾ ਬਾਲੀਵੁੱਡ ‘ਚ ਡੈਬਿਊ ਤੋਂ ਪਹਿਲਾਂ ਡਾਂਸ ਤੇ ਐਕਟਿੰਗ ਕਲਾਸਿਸ ਲੈ ਰਹੀ ਹੈ।
8
ਸੋਸ਼ਲ ਮੀਡੀਆ ‘ਤੇ ਸੁਹਾਨਾ ਖ਼ਾਨ ਦੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।
9
ਹਾਲ ਹੀ ‘ਚ ਇੱਕ ਵਾਰ ਫੇਰ ਤੋਂ ਸੁਹਾਨਾ ਦੀਆਂ ਦੋਸਤਾਂ ਨਾਲ ਮਸਤੀ ਕਰਦਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਸੁਹਾਨਾ ਦੀ ਹੌਟਨੈੱਸ ਤੋਂ ਕਿਸੇ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।
10
ਕਿੰਗ ਖ਼ਾਨ ਸ਼ਾਹਰੁਖ ਦੀ ਬੇਟੀ ਸੁਹਾਨਾ ਖ਼ਾਨ ਬਾਲੀਵੁੱਡ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਰਹਿਣ ਵਾਲੀ ਸਟਾਰ ਡੌਟਰ ਹੈ। ਡੈਬਿਊ ਤੋਂ ਪਹਿਲਾਂ ਸੁਹਾਨਾ ਨੇ ਜ਼ਬਰਦਸਤ ਫੈਨ ਬੇਸ ਬਣਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਸੁਹਾਨਾ ਦੇ ਕਈ ਸਾਰੇ ਫੈਨ ਪੇਜ਼ ਹਨ ਜੋ ਉਸ ਬਾਰੇ ਤਸਵੀਰਾਂ ਰਾਹੀਂ ਅਪਡੇਟ ਦਿੰਦੇ ਰਹਿੰਦੇ ਹਨ।