✕
  • ਹੋਮ

ਸ਼ਾਹਰੁਖ ਤੇ ਗੌਰੀ ਖਾਨ ਦੀ ਧੀ ਸੁਹਾਨਾ ਦੀਆਂ ਵਾਇਰਲ ਤਸਵੀਰਾਂ

ਏਬੀਪੀ ਸਾਂਝਾ   |  17 Jul 2018 01:51 PM (IST)
ਸ਼ਾਹਰੁਖ ਤੇ ਗੌਰੀ ਖਾਨ ਦੀ ਧੀ ਸੁਹਾਨਾ ਦੀਆਂ ਵਾਇਰਲ ਤਸਵੀਰਾਂ
1

ਪਿਛਲੀ ਦਿਨੀਂ ਸੁਹਾਨਾ ਦੀ ਇਸ ਫੋਟੋ ਨੂੰ ਕਾਫੀ ਪਸੰਦ ਕੀਤਾ ਗਿਆ ਸੀ। (ਤਸਵੀਰਾਂ- ਇੰਸਟਾਗਰਾਮ)

2

ਸੁਹਾਨਾ ਇਸੇ ਸਾਲ 18 ਸਾਲਾਂ ਦੀ ਹੋਈ ਹੈ।

3

ਸ਼ਾਹਰੁਖ ਨੇ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਸੁਹਾਨਾ ਅਦਾਕਾਰਾ ਬਣਨਾ ਚਾਹੁੰਦੀ ਹੈ ਪਰ ਸ਼ਾਹਰੁਖ ਨੇ ਉਸ ਨੂੰ ਸਾਫ ਕਹਿ ਦਿੱਤਾ ਹੈ ਕਿ ਪਹਿਲਾਂ ਉਸ ਨੂੰ ਪੜ੍ਹਾਈ ਪੂਰੀ ਕਰਨੀ ਪਏਗੀ, ਤਾਂ ਹੀ ਉਹ ਫਿਲਮਾਂ ਵਿੱਚ ਆ ਸਕਦੀ ਹੈ।

4

ਆਏ ਦਿਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀਆਂ ਸੁਹਾਨਾ ਦੀਆਂ ਤਸਵੀਰਾਂ ਵੇਖ ਕੇ ਪ੍ਰਸ਼ੰਸਕਾਂ ਨੂੰ ਉਸ ਦੀ ਬਾਲੀਵੁੱਡ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

5

ਪਿਛਲੇ ਦਿਨਾਂ ਤੋਂ ਸੁਹਾਨਾ ਦੀਆਂ ਕਈ ਤਸਵੀਰਾਂ ਇੰਟਰਨੈੱਟ ’ਤੇ ਛਾਈਆਂ ਹੋਈਆਂ ਹਨ।

6

ਸੁਹਾਨਾ ਦੀਆਂ ਤਸਵੀਰਾਂ ’ਤੇ ਜ਼ਬਰਦਸਤ ਕਮੈਂਟਸ ਆਉਂਦੇ ਹਨ।

7

ਗੌਰੀ ਅਕਸਰ ਹੀ ਧੀ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

8

ਸੁਹਾਨਾ ਤੇ ਮਾਂ ਗੌਰੀ ਖਾਨ ਦੀ ਇਹ ਤਸਵੀਰ ਨਿਊਯਾਰਕ ਦੀ ਹੈ।

9

ਇਹ ਤਸਵੀਰ ਗੌਰੀ ਖਾਨ ਨੇ ਇੰਸਟਾਗਰਾਮ ’ਤੇ ਪੋਸਟ ਕੀਤੀ ਹੈ।

10

ਇਹ ਤਸਵੀਰ ਪੋਸਟ ਹੁੰਦਿਆਂ ਹੀ ਵਾਇਰਲ ਹੋ ਗਈ।

11

ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਬੀ ਟਾਊਨ ਦੀ ਸਭ ਤੋਂ ਪਸੰਦੀਦਾ ਸਟਾਰ ਡਾਟਰ ਬਣ ਗਈ ਹੈ। ਸੋਸ਼ਲ ਮੀਡੀਆ ’ਤੇ ਮਾਂ ਗੌਰੀ ਖਾਨ ਨਾਲ ਸੁਹਾਨਾ ਦੀ ਤਾਜ਼ਾ ਤਸਵੀਰ ਵਾਇਰਲ ਹੋ ਰਹੀ ਹੈ।

  • ਹੋਮ
  • ਬਾਲੀਵੁੱਡ
  • ਸ਼ਾਹਰੁਖ ਤੇ ਗੌਰੀ ਖਾਨ ਦੀ ਧੀ ਸੁਹਾਨਾ ਦੀਆਂ ਵਾਇਰਲ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.