✕
  • ਹੋਮ

ਭੈਣ ਦੇ ਵਿਆਹ 'ਚ ਕੈਨੇਡਾ ਜਾ ਕੇ ਸੰਨੀ ਲਿਓਨੀ ਨੇ ਦਿੱਤਾ 'ਸਰਪ੍ਰਾਈਜ਼'

ਏਬੀਪੀ ਸਾਂਝਾ   |  06 Nov 2017 05:32 PM (IST)
1

ਸੰਨੀ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਅੰਕਲ ਤੇ ਕਜ਼ਨ ਦੇ ਬਹੁਤ ਨਜ਼ਦੀਕ ਹਾਂ। ਅਸੀਂ ਕਾਫੀ ਸਮਾਂ ਇਕੱਠਿਆਂ ਨੇ ਗੁਜ਼ਾਰਿਆ ਹੈ।

2

ਸੰਨੀ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ 'ਤੇਰਾ ਇੰਤਜ਼ਾਰ' ਦੇ ਪ੍ਰਚਾਰ ਵਿੱਚ ਰੁੱਝੀ ਹੈ ਪਰ ਸਮਾਂ ਕੱਢ ਕੇ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈ ਹੈ।

3

ਦੱਸ ਦੇਈਏ ਕਿ ਸੰਨੀ ਇੱਥੇ ਇਕੱਲੀ ਹੀ ਆਈ ਹੈ, ਜਦਕਿ ਉਸ ਦਾ ਪਤੀ ਡੇਨੀਅਲ ਤੇ ਧੀ ਨਿਸ਼ਾ ਮੁੰਬਈ ਵਿੱਚ ਹੀ ਹੈ।

4

ਉਸ ਨੇ ਅੱਗੇ ਕਿਹਾ ਕਿ ਉਹ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਦਾ ਮੌਕਾ ਨਹੀਂ ਸੀ ਛੱਡਣਾ ਚਾਹੁੰਦੀ। ਇਸ ਲਈ ਉਸ ਨੇ ਉਸ ਲਈ ਸਰਪ੍ਰਾਈਜ਼ ਪਲਾਨ ਕੀਤਾ।

5

ਕੈਨੇਡਾ ਪਹੁੰਚੀ ਸੰਨੀ ਨੇ ਉੱਥੇ ਜੰਮ ਕੇ ਮਸਤੀ ਕੀਤੀ। ਉਸ ਨੇ ਕਈ ਤਸਵੀਰਾਂ ਤੇ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

6

ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਆਪਣੇ ਪਰਿਵਾਰ ਦੇ ਕਾਫੀ ਨੇੜੇ ਹੈ। ਇਸ ਦੀ ਗਵਾਹੀ ਇਸ ਗੱਲ ਤੋਂ ਮਿਲਦੀ ਹੈ ਕਿ ਉਹ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਲਈ ਕੈਨੇਡਾ ਪਹੁੰਚ ਗਈ।

  • ਹੋਮ
  • ਬਾਲੀਵੁੱਡ
  • ਭੈਣ ਦੇ ਵਿਆਹ 'ਚ ਕੈਨੇਡਾ ਜਾ ਕੇ ਸੰਨੀ ਲਿਓਨੀ ਨੇ ਦਿੱਤਾ 'ਸਰਪ੍ਰਾਈਜ਼'
About us | Advertisement| Privacy policy
© Copyright@2026.ABP Network Private Limited. All rights reserved.