ਸੰਨੀ ਨੇ ਕਿਵੇਂ ਮਨਾਇਆ ਨਵਾਂ ਸਾਲ ?
ਏਬੀਪੀ ਸਾਂਝਾ | 02 Jan 2017 11:40 AM (IST)
1
ਉਹਨਾਂ ਦੀ ਸ਼ੁਰੂਆਤ ਤਾਂ ਚੰਗੀ ਹੋਈ ਹੈ।
2
ਸੰਨੀ ਨੇ ਆਪਣੇ ਗਾਣੇ 'ਲੈਲਾ' 'ਤੇ ਪਰਫੌਰਮ ਕੀਤਾ।
3
ਉਹ ਨਵੇਂ ਸਾਲ ਤੇ ਕੰਮ ਕਰ ਰਹੀ ਸੀ, ਕੋਲਕਾਤਾ ਵਿੱਚ ਉਹਨਾਂ ਨੇ ਪਰਫੌਰਮ ਕੀਤਾ।
4
ਵੇਖਦੇ ਹਾਂ ਕਿ 2017 ਬਾਲੀਵੁੱਡ ਵਿੱਚ ਉਹਨਾਂ ਨੂੰ ਕੀ ਚੰਗਾ ਦੁਆਏਗਾ।
5
ਸੰਨੀ ਲਿਓਨੀ ਨੇ ਨਵਾਂ ਸਾਲ ਕੋਲਕਾਤਾ ਵਿੱਚ ਮਨਾਇਆ।