ਸੁਰਵੀਨ ਚਾਵਲਾ ਦੀ ਗੋਦਭਰਾਈ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਏਬੀਪੀ ਸਾਂਝਾ | 08 Mar 2019 02:48 PM (IST)
1
2
3
4
5
6
7
8
9
10
ਆਪਣੀ ਗੋਦਭਰਾਈ ਦੀ ਰਸਮ ‘ਚ ਸੁਰਵੀਨ ਨੇ ਸਾੜੀ ਪਾਈ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
11
12
ਸੁਰਵੀਨ ਨੇ ਇਸ ਫੋਟੋਸ਼ੂਟ ‘ਚ ਆਪਣਾ ਬੇਬੀ ਬੰਪ ਖੁਦ ਫਲੌਂਟ ਕੀਤਾ। ਦੱਸ ਦਈਏ ਸੁਰਵੀਨ ਨੂੰ ਪਛਾਣ ‘ਹੇਟ ਸਟੋਰੀ-2’ ਤੋਂ ਹੀ ਮਿਲੀ ਹੈ।
13
ਫੋਟੋਸ਼ੂਟ ਤੋਂ ਪਹਿਲਾਂ ਸੁਰਵੀਨ ਦੀ ਗੋਦਭਰਾਈ ਦੀ ਰਸਮ ਕੀਤੀ ਗਈ।
14
15
‘ਹੇਟ ਸਟੋਰੀ-2’ ਦੀ ਐਕਟਰਸ ਸੁਰਵੀਨ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਉਸ ਦੀ ਗੋਦਭਰਾਈ ਦੀ ਰਸਮ ਕੁਝ ਸਮਾਂ ਪਹਿਲਾਂ ਹੀ ਕੀਤੀ ਗਈ ਹੈ।
16
ਬਾਲੀਵੁੱਡ ਐਕਟਰਸ ਸੁਰਵੀਨ ਚਾਵਲਾ ਗਰਭਵਤੀ ਹੈ। ਅਜਿਹੇ ‘ਚ ਉਸ ਨੇ ਹਾਲ ਹੀ ‘ਚ ਲੇਟੇਸਟ ਫੋਟੋਸ਼ੂਟ ਕਰਵਾਇਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।