✕
  • ਹੋਮ

ਮਾਂ ਬਣਨ ਮਗਰੋਂ ਸੁਰਵੀਨ ਚਾਵਲਾ ਨੇ ਸਵੀਮਿੰਗ ਪੂਲ ‘ਚ ਕੀਤੀ ਮਸਤੀ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  06 Aug 2019 03:51 PM (IST)
1

2

3

4

ਜਲਦੀ ਹੀ ਸੁਰਵੀਨ ਚਾਵਲਾ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ’ ਦੇ ਸੀਜ਼ਨ 2 ‘ਚ ਨਜ਼ਰ ਆਉਣ ਵਾਲੀ ਹੈ। ਇਹ ਸੀਰੀਜ਼ 15 ਅਗਸਤ ਤੋਂ ਸ਼ੁਰੂ ਹੋ ਰਹੀ ਹੈ।

5

ਉਸ ਨੇ 2017 ‘ਚ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਸਭ ਨੂੰ ਹੈਰਾਨ ਕੀਤਾ ਸੀ ਕਿ ਉਸ ਨੇ ਵਿਆਹ ਕਰ ਲਿਆ ਹੈ।

6

ਸੁਰਵੀਨ ਦੀਆਂ ਤਸਵੀਰਾਂ ਨੂੰ ਦੇਖ ਕੋਈ ਯਕੀਨ ਨਹੀਂ ਕਰ ਸਕਦਾ ਕਿ ਉਸ ਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਬੇਟੀ ਨੂੰ ਜਨਮ ਦਿੱਤਾ ਹੈ।

7

ਹਾਲ ਹੀ ‘ਚ ਸੁਰਵੀਨ ਚਾਵਲਾ ਨੇ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਉਹ ਸਵੀਮਿੰਗ ਪੂਲ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

8

ਸੁਰਵੀਨ ਚਾਵਲਾ ਨੇ ਆਪਣੇ ਖਾਸ ਪਲਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

9

ਬਾਲੀਵੁੱਡ ਐਕਟਰਸ ਸੁਰਵੀਨ ਚਾਵਲਾ ਇਨ੍ਹੀਂ ਦਿਨੀਂ ਕਾਫੀ ਰਿਲੈਕਸ ਮੂਡ ‘ਚ ਹੈ ਤੇ ਗਰਮੀਆਂ ਨੂੰ ਖੂਬ ਇੰਜੂਆਏ ਕਰ ਰਹੀ ਹੈ।

  • ਹੋਮ
  • ਬਾਲੀਵੁੱਡ
  • ਮਾਂ ਬਣਨ ਮਗਰੋਂ ਸੁਰਵੀਨ ਚਾਵਲਾ ਨੇ ਸਵੀਮਿੰਗ ਪੂਲ ‘ਚ ਕੀਤੀ ਮਸਤੀ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.