✕
  • ਹੋਮ

ਉਮਰਾਓ ਜਾਨ ਬਣੀ ਸੁਸ਼ਮਿਤਾ, ਜਿੱਤਿਆ ਸਭ ਦਾ ਦਿਲ

ਏਬੀਪੀ ਸਾਂਝਾ   |  07 Feb 2018 12:29 PM (IST)
ਉਮਰਾਓ ਜਾਨ ਬਣੀ ਸੁਸ਼ਮਿਤਾ, ਜਿੱਤਿਆ ਸਭ ਦਾ ਦਿਲ
1

ਤਸਵੀਰਾਂ- ਫ਼ੋਟੋਕਾਰਪ

2

ਸੁਸ਼ਮਿਤਾ ਕਈ ਸਾਲਾਂ ਤੋਂ ਪਰਦੇ ਤੋਂ ਗਾਇਬ ਹੈ।

3

ਉਨ੍ਹਾਂ ਦੀ ਆਖ਼ਰੀ ਫ਼ਿਲਮ 'ਨਿਰਬਾਕ' 2015 ਵਿੱਚ ਰਿਲੀਜ਼ ਹੋਈ ਸੀ, ਜੋ ਬੰਗਾਲੀ ਭਾਸ਼ਾ ਵਿੱਚ ਬਣੀ ਸੀ।

4

ਸੁਸ਼ਮਿਤਾ ਨੇ ਕਿਹਾ ਕਿ ਉਹ ਹੁਣ ਇੱਕ ਯਾਦਗਾਰ ਫ਼ਿਲਮ ਕਰਨਾ ਚਾਹੁੰਦੀ ਹੈ।

5

6

ਮੀਰਾ ਤੇ ਮੁਜ਼ੱਫਰ ਅਲੀ ਵੱਲੋਂ ਡਿਜ਼ਾਇਨ ਕੀਤਾ ਹੋਇਆ ਲਹਿੰਗਾ ਪਹਿਨੀ ਸੁਸ਼ਮਿਤਾ ਬਹੁਤ ਖ਼ੂਬਸੂਰਤ ਲੱਗ ਰਹੀ ਸੀ।

7

ਇਸ ਬਾਲੀਵੁੱਡ ਅਦਾਕਾਰਾ ਨੇ ਲੈਕਮੇ ਫੈਸ਼ਨ ਵੀਕ 2018 ਵਿੱਚ ਫ਼ਿਲਮ 'ਉਮਰਾਓ ਜਾਨ' ਦੇ ਸੁਪਰਹਿੱਟ ਗੀਤ 'ਇਨ ਆਂਖੋਂ ਕੀ ਮਸਤੀ' 'ਤੇ ਰੈਂਪ ਵਾਕ ਕੀਤੀ।

8

ਤਸਵੀਰਾਂ ਵਿੱਚ ਤੁਸੀਂ ਬ੍ਰਹਿਮੰਡ ਸੁੰਦਰੀ ਸੁਸ਼ਮਿਤਾ ਸੇਨ ਨੂੰ ਵੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਉਮਰਾਓ ਜਾਨ ਬਣੀ ਸੁਸ਼ਮਿਤਾ, ਜਿੱਤਿਆ ਸਭ ਦਾ ਦਿਲ
About us | Advertisement| Privacy policy
© Copyright@2026.ABP Network Private Limited. All rights reserved.