✕
  • ਹੋਮ

ਤੈਮੂਰ ਨੇ ਸਵਿਟਜ਼ਰਲੈਂਡ 'ਚ ਮਨਾਇਆ ਨਿਊ ਯੀਅਰ ਜਸ਼ਨ!

ਏਬੀਪੀ ਸਾਂਝਾ   |  02 Jan 2018 02:28 PM (IST)
1

ਮਨੀਸ਼ ਮਲਹੋਤਰਾ ਨੇ ਹੀ ਕਾਰੀਨਾ ਦੀ ਇਹ ਤਸਵੀਰਾਂ ਇੰਸਟਾ 'ਤੇ ਪੋਸਟ ਕੀਤੀਆਂ ਹਨ।

2

ਕਰੀਨਾ ਨੇ ਇਸ ਮੌਕੇ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਹੋਇਆ ਬਲੈਕ ਗਾਊਨ ਪਾਇਆ ਸੀ।

3

ਨਿਊ ਈਅਰ ਦੀ ਸ਼ਾਮ ਨੂੰ ਕਾਰੀਨਾ ਤੇ ਸੈਫ ਮੈਚਿੰਗ ਬਲੈਕ ਡਰੈਸ ਵਿੱਚ ਨਜ਼ਰ ਆਏ। ਦੋਹਾਂ ਦੀ ਜੋੜੀ ਕਮਾਲ ਦੀ ਲੱਗ ਰਹੀ ਹੈ।

4

ਬਰਫ ਵਿੱਚ ਰਾਈਡ ਲੈਂਦਾ ਤੈਮੂਰ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ।

5

ਪਾਪਾ ਨਾਲ ਮਸਤੀ ਕਰਦੇ ਤੈਮੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀਆਂ ਹਨ।

6

ਬੇਟੇ ਤੈਮੂਰ ਦਾ ਇਹ ਪਹਿਲਾ ਨਵਾਂ ਸਾਲ ਹੈ ਤੇ ਉਸ ਨੂੰ ਖਾਸ ਬਣਾਉਣ ਵਿੱਚ ਸੈਫ ਤੇ ਕਰੀਨਾ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸਨ। ਤਾਂ ਹੀ ਤਾਂ ਬੇਟੇ ਨੂੰ ਲੈ ਕੇ ਨਵਾਂ ਸਾਲ ਸੈਲੀਬ੍ਰੇਟ ਕਰਨ ਲਈ ਇਹ ਦੋਵੇਂ ਸਿਤਾਰੇ ਸਵਿਟਜ਼ਰਲੈਂਡ ਪਹੁੰਚੇ।

7

ਨਵੇਂ ਸਾਲ ਦੀ ਸਵੇਰ ਤੈਮੂਰ ਦੀਆਂ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ। ਇਸ ਵਿੱਚ ਤੈਮੂਰ ਇੰਨਾ ਕਿਊਟ ਨਜ਼ਰ ਆ ਰਿਹਾ ਹੈ ਕਿ ਇਹ ਤਸਵੀਰ ਵਾਇਰਲ ਹੋ ਗਈ ਹੈ।

  • ਹੋਮ
  • ਬਾਲੀਵੁੱਡ
  • ਤੈਮੂਰ ਨੇ ਸਵਿਟਜ਼ਰਲੈਂਡ 'ਚ ਮਨਾਇਆ ਨਿਊ ਯੀਅਰ ਜਸ਼ਨ!
About us | Advertisement| Privacy policy
© Copyright@2026.ABP Network Private Limited. All rights reserved.