ਬਾਹੂਬਲੀ ਫ਼ਿਲਮ ਨਾਲ ਪ੍ਰਸਿੱਧੀ ਪਾਉਣ ਵਾਲੀ ਤਮੰਨਾ ਦੇ ਫਿਰ ਚਰਚੇ
ਏਬੀਪੀ ਸਾਂਝਾ | 25 Nov 2018 09:18 PM (IST)
1
2
3
4
ਵੇਖੋ ਬਾਹੂਬਲੀ ਨਾਲ ਪ੍ਰਸਿੱਧੀ ਖੱਟਣ ਵਾਲੀ ਤਮੰਨਾਂ ਦੀਆਂ ਕੁਝ ਹੋਰ ਤਸਵੀਰਾਂ।
5
15 ਸਾਲ ਦੀ ਉਮਰ ਵਿੱਚ ਹੀ ਚਾਂਦ ਸਾ ਰੌਸ਼ਨ ਚਿਹਰਾ ਫ਼ਿਲਮ ਨਾਲ ਬਾਲੀਵੁੱਡ 'ਚ ਪੈਰ ਧਰਨ ਵਾਲੀ ਤਮੰਨਾ ਦੀ ਸ਼ਰਟ 'ਤੇ ਬਣੀ ਵੱਡੀ ਸਮਾਈਲੀ ਦੇ ਸੋਸ਼ਲ ਮੀਡੀਆ 'ਤੇ ਖ਼ੂਬ ਚਰਚ ਹੋ ਰਹੇ ਹਨ।
6
ਤਮੰਨਾ ਭਾਟੀਆ ਨੇ ਹਾਲ ਹੀ ਵਿੱਚ ਸਫ਼ੈਦ ਕੱਪੜਿਆਂ ਵਿੱਚ ਸਫ਼ੈਦ ਟੀ-ਸ਼ਰਟ ਤੇ ਸ਼ੌਰਟਸ ਵਿੱਚ ਨਵੀਂਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।