ਤਾਪਸੀ ਪੰਨੂ ਨੇ ਦੱਸਿਆ ਔਰਤ ਹੋਣ ਦਾ ਦਰਦ
ਜੈਕਲਿਨ ਤੇ ਵਰੁਣ ਧਵਨ ਜਿਹੇ ਅਦਾਕਾਰਾਂ ਵਾਲੀ ਫ਼ਿਲਮ ਨੇ 100 ਕਰੋੜ ਦਾ ਅੰਕੜਾ ਕਾਫੀ ਸਮਾਂ ਪਹਿਲਾਂ ਹੀ ਪਾਰ ਕਰ ਲਿਆ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਤਾਪਸੀ ਦੀ ਫ਼ਿਲਮ ਜੁੜਵਾ 2 ਨੇ ਬੌਕਸ ਆਫਿਸ 'ਤੇ ਧਮਾਲਾਂ ਪਾ ਦਿੱਤੀਆਂ ਹਨ।
ਉਹ ਅੱਗੇ ਕਹਿੰਦੀ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਇਸ ਗੱਲ ਨੂੰ ਸੱਚੀਓਂ ਮੰਨਦੀ ਹੈ ਕਿ ਔਰਤਾਂ ਕਈ ਭੂਮਿਕਾਵਾਂ ਨਿਭਾਅ ਸਕਦੀਆਂ ਹਨ।
ਵੈਬਸਾਈਟ 'ਨਇਕਾ ਡੌਟ ਕੌਮ' ਦੀ ਸੰਸਥਾਪਕ ਤੇ ਸੀ.ਈ.ਓ., ਫਾਲਗੁਨੀ ਨਾਇਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਤਾਪਸੀ ਸਾਡੀ ਮੁਹਿੰਮ ਲਈ ਇੱਕਦਮ ਸਹੀ ਹੈ।
ਨਇਕਾ ਨੇ ਬੀਤੇ ਸਾਲ ਸੋਹਾ ਅਲੀ ਖਾਨ ਤੇ ਸ਼ੌਰਿਆ ਸੰਧਿਆ ਨਾਲ ਇਸ ਵਿਸ਼ੇ 'ਤੇ ਜਾਗਰੂਕਤਾ ਵਧਾਉਣ ਦੀ ਸ਼ੁਰੂਆਤ ਕੀਤੀ ਸੀ।
'ਪਿੰਕ' ਤੇ 'ਨਾਮ ਸ਼ਬਾਨਾ' ਵਿੱਚ ਨਜ਼ਰ ਆ ਚੁੱਕੀ ਇਸ ਅਦਾਕਾਰਾ ਨੇ ਕਿਹਾ ਕਿ, ਔਰਤ ਹੁੰਦਿਆਂ ਹੋਇਆਂ ਅਸੀਂ ਰੋਜ਼ਾਨਾ ਹਰ ਘੰਟੇ ਵੱਖਰੀ ਭੂਮਿਕਾ ਨਿਭਾਉਂਦੇ ਹਾਂ। ਅਸੀਂ ਨਾ ਸਿਰਫ ਸੁਆਣੀ, ਪਤਨੀ, ਭੈਣ ਜਾਂ ਧੀ ਹਾਂ ਬਲਕਿ ਅੰਤਰਪ੍ਰਨਿਓਰ (ਉੱਦਮੀ) ਤੇ ਬੌਸ ਵੀ ਹਾਂ, ਇਸ ਲਈ ਹੈਸ਼ਟੈਗ ਬ੍ਰੇਕ ਕਰਦੀਆਂ ਹਾਂ।
ਇੱਕ ਵੀਡੀਓ ਵਿੱਚ ਤਾਪਸੀ ਨੇ ਆਪਣੀਆਂ ਕਈ ਭੂਮਿਕਾਵਾਂ- ਫੌਜੀ, ਖਲਨਾਇਕ, ਇੰਜਨੀਅਰ ਤੇ ਅਦਾਕਾਰਾ- ਪੇਸ਼ ਕੀਤੀਆਂ ਹਨ।
ਤਾਪਸੀ ਨੇ ਬਿਊਟੀ ਪ੍ਰੋਡਕਟਸ ਵੇਚਣ ਵਾਲੀ ਕੰਪਨੀ ਨਇਕਾ ਦੀ 'ਬ੍ਰੇਕਦਹੈਸ਼ਟੈਗ' ਮੁਹਿੰਮ ਨਾਲ ਵੀ ਖੁਦ ਨੂੰ ਜੋੜਿਆ ਹੋਇਆ ਹੈ।
ਅਦਾਕਾਰਾ ਤਾਪਸੀ ਪੰਨੂ ਔਰਤਾਂ ਲਈ ਬਹੁਪੱਖੀ ਸੰਭਾਵਨਾਵਾਂ (Multidimensional Possibilities) ਦਾ ਜਸ਼ਨ ਮਨਾਉਣ ਲਈ ਸਮਾਜਿਕ ਜਾਗਰੂਕਤਾ ਪਹਿਲ ਟੀਪੀ ਵਿੱਚ ਸ਼ਾਮਲ ਹੋ ਗਈ ਹੈ।