ਤਸਵੀਰਾਂ ਨੇ ਕਰਵਾਈਆਂ ‘ਗੇਮ ਆਫ਼ ਥ੍ਰੋਨ’ ਦੀਆਂ ਯਾਦਾਂ ਤਾਜ਼ਾ
ਇੱਥੇ ਤੁਸੀਂ ਪ੍ਰੌਪਸ ਨੂੰ ਵੀ ਦੇਖ ਸਕਦੇ ਹੋ। ਐਗਜ਼ੀਬੀਸ਼ਨ ਦੀ ਕੁਝ ਹੋਰ ਤਸਵੀਰਾਂ ਤੁਸੀਂ ਹੇਠ ਵੇਖ ਸਕਦੇ ਹੋ।
ਡੇਨੇਰੀਜ਼, ਮਦਰ ਆਫ਼ ਡ੍ਰੈਗਨ ਦਾ ਕਾਸਟਿਊਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ।
ਪ੍ਰਦਰਸ਼ਨੀ ‘ਚ ਵ੍ਹਾਈਟ ਵਾਕਰਸ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਪ੍ਰਦਰਸ਼ਨੀ ‘ਚ ਵ੍ਹਾਈਟ ਵਾਕਰਸ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਇਸ ‘ਤੇ ਬੈਠ ਕੇ ਲੋਕਾਂ ਨੇ ਖੂਬ ਤਸਵੀਰਾਂ ਕਲਿੱਕ ਕਰਵਾਈਆਂ।
ਆਈਰਨ ਥ੍ਰੋਨਸ ਦੇ ਸਿੰਘਾਸ਼ਨ ਨੂੰ ਵੀ ਇੱਥੇ ਡਿਸਪਲੇ ਕੀਤਾ ਗਿਆ।
ਇਸ ਐਗਜ਼ੀਬੀਸ਼ਨ ‘ਚ ਗੈਸਟ ਨੂੰ ਇਨਵਾਈਟ ਕੀਤਾ ਗਿਆ ਕਿ ਉਹ ਆਇਰਨ ਥ੍ਰੋਨਸ ਨਾਲ ਬੈਠਕੇ ਪੋਜ਼ ਦੇ ਸਕਣ।
ਸੈਂਡ ਸਨੇਕ ਦੇ ਖੰਜਰ ਨੂੰ ਵੀ ਗੇਮ ਆਫ਼ ਥ੍ਰੋਨ: ਦ ਟੂਰਿੰਗ ਐਗਜ਼ੀਬੀਸ਼ਨ ‘ਚ ਦਿਖਾਇਆ ਗਿਆ ਹੈ।
ਇਹ ਪ੍ਰਦਰਸ਼ਨੀ ਉੱਤਰੀ ਆਇਰਲੈਂਡ ਦੇ ਬੇਲਫਾਸਟ ‘ਚ 10 ਅਪਰੈਲ ਨੂੰ ਟਾਈਟੈਨਿਕ ਐਗਜ਼ੀਬੀਸ਼ਨ ਸੈਂਟਰ ‘ਚ ਲਾਈ ਗਈ।
ਇਸ ‘ਚ ਦੋ ਸੈੱਟ ਵੀ ਹਨ ਜੋ ਪਹਿਲਾਂ ਕਦੇ ਨਹੀਂ ਦੇਖੇ ਗਏ। ਉਨ੍ਹਾਂ ‘ਚ ਦ ਵਿੰਟਰਫੇਲ ਕ੍ਰਿਪਟ ਤੇ ਡ੍ਰੈਗਨ ਸਕਲ ਪਿਟ ਸ਼ਾਮਲ ਹੈ।
ਇਸ ‘ਚ ਟੀਵੀ ਸੀਰੀਜ਼ ਦੇ ਸਭ ਸੱਤ ਸੀਰੀਜ਼ ਦੇ ਕਾਸਟਿਊਮ, ਔਥੈਂਟਿਕ ਪ੍ਰੌਪਸ ਤੇ ਰਾਜਸੀ ਸੈਟਿੰਗਸ ਨੂੰ ਡਿਸਪਲੇ ਕੀਤਾ ਗਿਆ ਹੈ।
ਇਸ ਐਗਜ਼ੀਬੀਸ਼ਨ ਨੂੰ ਗੇਮ ਆਫ਼ ਥ੍ਰੋਨ: ਦ ਟੂਰਿੰਗ ਐਗਜ਼ੀਬੀਸ਼ਨ ਨਾਂ ਦਿੱਤਾ ਗਿਆ ਹੈ।
ਹਾਲ ਹੀ ‘ਚ ‘ਗੇਮ ਆਫ਼ ਥ੍ਰੋਨ’ ਦੀ ਐਗਜ਼ੀਬੀਸ਼ਨ ਦੀ ਲੌਂਚਿੰਗ ਦੌਰਾਨ ਇਸ ਸੀਰੀਜ਼ ਦੇ ਸਟਾਰ ਕਾਸਟ ਪ੍ਰੈੱਸ ਕਾਨਫਰੰਸ ‘ਚ ਵੀ ਨਜ਼ਰ ਆਈ।
‘ਗੇਮ ਆਫ਼ ਥ੍ਰੋਨ’ ਦੇ ਦੀਵਾਨੀਆਂ ਦੀ ਕੋਈ ਕਮੀ ਨਹੀਂ। ਇਸ ਸੀਰੀਜ਼ ਦੀ ਮਕਬੂਲੀਅਤ ਕਰਕੇ ਹੀ ਹੁਣ ਇਸ ਦੇ ਕਿਰਾਦਰ ਤੇ ਕਾਸਟਿਊਮਜ਼ ਦੀ ਨੁਮਾਇਸ਼ ਵੀ ਲੱਗੀ ਹੈ।