ਟਾਈਗਰ ਤੇ ਦਿਸ਼ਾ ਨੇ ਬੱਚਿਆਂ ਸੰਗ ਲਾਏ ਖ਼ੂਬ ਠੁਮਕੇ
ਏਬੀਪੀ ਸਾਂਝਾ | 17 Mar 2018 11:06 AM (IST)

1
2
3
ਵੇਖੋ ਫ਼ੋਟੋਕਾਰਪ ਤੋਂ ਲਈਆਂ ਦੋਵਾਂ ਦੀਆਂ ਕੁਝ ਹੋਰ ਤਸਵੀਰਾਂ।
4
ਫ਼ਿਲਮ ਪ੍ਰੋਮੋਸ਼ਨ ਦੌਰਾਨ ਦਿਸ਼ਾ ਪਟਾਨੀ ਤੇ ਟਾਈਗਰ ਸ਼ਰਾਫ ਕਾਫੀ ਹਲਕੇ-ਫੁਲਕੇ ਮੂਡ ਵਿੱਚ ਦਿਖਾਈ ਦਿੱਤੇ।
5
ਬਾਗ਼ੀ 2 ਸਾਲ 2016 ਵਿੱਚ ਰਿਲੀਜ਼ ਹੋਈ ਫ਼ਿਲਮ ਬਾਗ਼ੀ ਦਾ ਹੀ ਅਗਲਾ ਭਾਗ ਹੈ।
6
ਅਹਿਮਦ ਖ਼ਾਨ ਦੇ ਨਿਰਦੇਸ਼ਨ ਵਿੱਚ ਬਣੇ ਇਸ ਫ਼ਿਲਮ ਵਿੱਚ ਦਿਸ਼ਾ ਪਾਟਨੀ ਹਾਲ ਹੀ ਵਿੱਚ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ।
7
ਇਹ ਜੋੜਾ ਹਾਲ ਹੀ ਵਿੱਚ ਆਪਣੇ ਫ਼ਿਲਮ ਦੇ ਪ੍ਰੋਮੋਸ਼ਨ ਲਈ ਸੋਨੀ ਟੀ.ਵੀ. ਦੇ ਸ਼ੋਅ 'ਸੁਪਰ ਡਾਂਸਰ ਚੈਪਟਰ 2' ਦੇ ਸੈੱਟ 'ਤੇ ਪੁੱਜੇ।
8
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਅਦਾਕਾਰਾ ਦਿਸ਼ਾ ਪਾਟਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਬਾਗ਼ੀ-2' ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ।