ਰਣਵੀਰ ਸਿੰਘ ਦੇ ਨਾਂਅ 'ਤੇ ਸਵਿਟਜ਼ਰਲੈਂਡ 'ਚ ਟ੍ਰੇਨ ਸ਼ੁਰੂ
ਏਬੀਪੀ ਸਾਂਝਾ | 05 May 2018 07:08 PM (IST)
1
2
3
ਇਸ ਫ਼ੋਟੋ ਨੂੰ ਪੋਸਟ ਕਰਦੇ ਹੋਏ ਹੈਸ਼ਟੈਗ ਕੀਤਾ ਹੈ ਕਿ ਗ੍ਰੈਂਡ ਟ੍ਰੇਨ ਟੂਰ ਕਰੋ ਮੇਰੇ ਨਾਲ।
4
5
6
7
8
9
10
ਕੀ ਤੁਹਾਨੂੰ ਪਤਾ ਹੈ ਇਸ ਬਾਰ ਰਣਵੀਰ ਦਾ ਸਵਿਟਜ਼ਰਲੈਂਡ ਜਾਣ ਦਾ ਖਾਸ ਕਾਰਨ ਸੀ। ਜੀ ਹਾਂ, ਸਵਿਸ ‘ਚ ਰਣਵੀਰ ਦੇ ਨਾਂਅ ‘ਤੇ ਇੱਕ ਟ੍ਰੇਨ ਸ਼ੁਰੂ ਕੀਤੀ ਗਈ ਹੈ।
11
ਇਸੇ ਟ੍ਰੇਨ ਨਾਲ ਹਾਲ ਹੀ ‘ਚ ਰਣਵੀਰ ਨੇ ਕੁਝ ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਹਨ।
12
13
14
15
16
17
ਸਵਿਟਜ਼ਰਲੈਂਡ ‘ਚ ਇੰਡੀਅਨ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਲਈ ਹੀ ਉੱਥੇ ਇੱਕ ਟ੍ਰੇਨ ਸ਼ੁਰੂ ਕੀਤੀ ਗਈ ਹੈ ਜਿਸ ਦਾ ਨਾਂ ‘ਰਣਵੀਰ ਆਨ ਟੂਰ’ ਰੱਖਿਆ ਗਿਆ ਹੈ।
18
ਰਣਵੀਰ ਨੂੰ ਸਵਿਟਜ਼ਰਲੈਂਡ ਬੇਹੱਦ ਪਸੰਦ ਹੈ ਇਸੇ ਲਈ ਉਹ ਇਥੇ ਆਉਂਦੇ ਜਾਂਦੇ ਰਹਿੰਦੇ ਹਨ।
19
20
ਸਵਿਟਜ਼ਰਲੈਂਡ ਦੀਆਂ ਕੁਝ ਤਸਵੀਰਾਂ ਰਣਵੀਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਕੀਤੀਆਂ ਹਨ।
21
ਕੁਝ ਦਿਨ ਪਹਿਲਾਂ ਰਣਵੀਰ ਸਿੰਘ ਸਵਿਟਜ਼ਰਲੈਂਡ ਦੇ ਟੂਰ ‘ਤੇ ਨਿਕਲੇ ਸੀ।