ਉਰਵਸ਼ੀ ਦੀ ਖੂਬਸੂਰਤੀ ਨੇ ਸੋਸ਼ਲ ਮੀਡੀਆ 'ਤੇ ਮੰਨਵਾਇਆ ਲੋਹਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 11 Feb 2019 04:10 PM (IST)
1
2
3
4
5
ਉਰਵਸ਼ੀ ਬਾਲੀਵੁੱਡ 'ਚ ਆਪਣੀ ਫਿੱਟਨੈਸ ਕਰਕੇ ਜਾਣੀ ਜਾਂਦੀ ਹੈ। ਉਸ ਨੇ 'ਸਿੰਘ ਸਾਹਿਬ ਦਾ ਗ੍ਰੇਟ' 'ਚ ਸੰਨੀ ਦਿਓਲ ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ।
6
ਉਸ ਵੱਲੋਂ ਇੰਸਟਾਗ੍ਰਾਮ 'ਤੇ ਵੀਡੀਓ ਵੀ ਪੋਸਟ ਕੀਤਾ ਗਿਆ ਹੈ ਜਿਸ ਉਹ ਕਮਾਲ ਦਾ ਡਾਂਸ ਕਰ ਰਹੀ ਹੈ। ਵੀਡੀਓ 'ਚ ਉਸ ਨੇ 'ਗੋਲੀਓ ਕੀ ਰਾਮਲੀਲਾ: ਰਾਸਲੀਲਾ' ਦੇ ਗਾਣੇ 'ਤੇ ਡਾਂਸ ਕਰ ਰਹੀ ਹੈ।
7
ਤਸਵੀਰਾਂ 'ਚ ਉਹ ਲਾਈਟ ਸਕਾਈ ਬਲੂ ਕਲਰ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ।
8
ਰੌਤੇਲਾ ਨੇ ਇੱਕ ਵਾਰ ਫੇਰ ਆਪਣੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
9
ਉਰਵਸ਼ੀ ਆਪਣੇ ਸੋਸ਼ਲ ਮੀਡੀਆ ਅਕਾੳੇਂਟ 'ਤੇ ਤਸਵੀਰਾਂ ਤੇ ਵੀਡੀਓ ਪੋਸਟ ਕਰਦੀ ਰਹਿੰਦੀ ਹੈ।
10
ਬਾਲੀਵੁੱਡ ਐਕਟਰਸ ਉਰਵਸ਼ੀ ਰੌਤੇਲਾ ਬੇਸ਼ੱਕ ਫ਼ਿਲਮਾਂ 'ਚ ਜ਼ਿਆਦਾ ਐਕਟਿਵ ਨਹੀਂ ਪਰ ਸੋਸ਼ਲ ਮੀਡੀਆ 'ਤੇ ਉਸ ਦਾ ਜ਼ਬਰਦਸਤ ਜਲਵਾ ਹੈ।