✕
  • ਹੋਮ

ਵਿਨ ਡੀਜ਼ਲ ਦਾ ਭਾਰਤ ਵਿੱਚ ਜ਼ਬਰਦਸਤ ਸਵਾਗਤ

ਏਬੀਪੀ ਸਾਂਝਾ   |  12 Jan 2017 11:59 AM (IST)
1

ਇਹਨਾਂ ਨੂੰ ਗੁੱਡ ਲੱਕ !

2

ਹਾਲੀਵੁੱਡ ਸਟਾਰ ਵਿਨ ਡੀਜ਼ਲ ਦੀਪਿਕਾ ਪਾਡੂਕੋਣ ਨਾਲ ਮੁੰਬਈ ਪਰਤੇ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ।

3

ਇਹ ਫਿਲਮ 14 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

4

ਇਸ ਤੋਂ ਪਹਿਲਾਂ ਦੀਪਿਕਾ ਅਮਰੀਕਾ ਵਿੱਚ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਸੀ।

5

ਦੋਵੇਂ ਪੂਰੀ ਮਸਤੀ ਦੇ ਮੂਡ ਵਿੱਚ ਨਜ਼ਰ ਆਏ।

6

ਮੁੰਬਈ ਏਅਰਪੋਰਟ 'ਤੇ ਢੋਲ ਨਗਾੜਿਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ।

7

ਦੀਪਿਕਾ ਦੀ ਪਹਿਲੀ ਹਾਲੀਵੁੱਡ ਫਿਲਮ XXX ਵਿਨ ਡੀਜ਼ਲ ਦੇ ਨਾਲ ਹੈ।

8

ਲੰਮੇ ਸਮੇਂ ਤੋਂ ਦੋਹਾਂ ਦਾ ਇੰਤਜ਼ਾਰ ਹੋ ਰਿਹਾ ਸੀ।

  • ਹੋਮ
  • ਬਾਲੀਵੁੱਡ
  • ਵਿਨ ਡੀਜ਼ਲ ਦਾ ਭਾਰਤ ਵਿੱਚ ਜ਼ਬਰਦਸਤ ਸਵਾਗਤ
About us | Advertisement| Privacy policy
© Copyright@2026.ABP Network Private Limited. All rights reserved.