ਅਗਲੇ ਹਫ਼ਤੇ ਵਿਰਾਟ ਤੇ ਅਨੁਸ਼ਕਾ ਦਾ ਵਿਆਹ
ਏਬੀਪੀ ਸਾਂਝਾ | 07 Dec 2017 11:14 AM (IST)
1
ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖ਼ਿਲਾਫ਼ ਲੜੀ ਤੋਂ ਬਾਅਦ ਕਿਹਾ ਕਿ ਉਹ ਪਿਛਲੇ ਤਕਰੀਬਨ ਦੋ ਸਾਲਾ ਤੋਂ ਲਗਾਤਾਰ ਖੇਡ ਰਹੇ ਹਨ ਤੇ ਇਸ ਕਾਰਨ ਉਹ ਕਾਫ਼ੀ ਥੱਕ ਗਏ ਹਨ।
2
3
ਕੋਹਲੀ ਨੇ ਕਿਹਾ ਕਿ ਇਸੇ ਕਾਰਨ ਉਹ ਸ੍ਰੀਲੰਕਾ ਖ਼ਿਲਾਫ਼ ਇਕਦਿਨਾ ਤੇ ਟੀ-20 ਲੜੀ ਨਹੀਂ ਖੇਡ ਰਹੇ ਹਨ ਪਰ ਸੂਤਰਾ ਮੁਤਾਬਕ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ 12 ਦਸੰਬਰ ਨੂੰ ਇਟਲੀ ਦੇ ਮਿਲਾਨ ਸ਼ਹਿਰ 'ਚ ਵਿਆਹ ਕਰਵਾ ਸਕਦੇ ਹਨ।
4
ਹਾਲਾਂਕਿ ਵਿਰਾਟ ਤੇ ਅਨੁਸ਼ਕਾ ਨੇ ਇਸ 'ਤੇ ਅਧਿਕਾਰਤ ਰੂਪ 'ਚ ਕੋਈ ਬਿਆਨ ਨਹੀਂ ਦਿੱਤਾ ਪਰ 'ਇੰਡੀਆਂ ਟੂਡੇ' ਦਾ ਕਹਿਣਾ ਹੈ ਕਿ 9 ਤੋਂ 11 ਦਸੰਬਰ ਤੱਕ ਫੈਸ਼ਨ ਡਿਜ਼ਾਇਨਰ ਨੂੰ ਵੀ ਬੁੱਕ ਕਰ ਲਿਆ ਗਿਆ ਹੈ।