ਸੰਨੀ ਦਿਓਲ ਨੂੰ ਦੇਖ ਬੇਸੁੱਧ ਹੋਇਆ ਵਰੁਣ ਧਵਨ, ਸੰਨੀ ਦਾ ਫੈਨ
ਏਬੀਪੀ ਸਾਂਝਾ | 27 Mar 2019 04:30 PM (IST)
1
2
3
4
5
ਸੰਨੀ ਨਾਲ ਇੰਝ ਛੋਟੀ ਜਿਹੀ ਮੁਲਾਕਾਤ ਨਾਲ ਵੀ ਵਰੁਣ ਬੇਹੱਦ ਖੁਸ਼ ਹਨ। ਇਸ ਦੀ ਖੁਸ਼ੀ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਨਜ਼ਰ ਆ ਰਹੀ ਹੈ।
6
ਇਸੇ ਦੌਰਾਨ ਵਰੁਣ ਦੇ ਡਾਂਸ ਸਟੂਡੀਓ ਕੋਲੋਂ ਸੰਨੀ ਦਿਓਲ ਕਾਰ ‘ਚ ਲੰਘਦੇ ਨਜ਼ਰ ਆਏ ਤਾਂ ਵਰੁਣ ਭੱਜ ਕੇ ਸੰਨੀ ਨੂੰ ਮਿਲਣ ਗਏ।
7
ਅੱਜਕਲ੍ਹ ਵਰੁਣ ਆਪਣੀ ਡਾਂਸ ਪ੍ਰੈਕਟਿਸ ‘ਚ ਬਿਜ਼ੀ ਹਨ। ਉਹ ਜਲਦੀ ਹੀ ਇੱਕ ਹੋਰ ਡਾਂਸ ਫ਼ਿਲਮ ‘ਚ ਨਜ਼ਰ ਆਉਣਗੇ।
8
ਹਾਲ ਹੀ ‘ਚ ਵਰੁਣ ਨੇ ਜਦੋਂ ਸੰਨੀ ਦਿਓਲ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਉਹ ਖੁਸ਼ੀ ਨਾਲ ਝੂਮ ਉੱਠੇ।
9
ਵਰੁਣ ਧਵਨ ਬਾਲੀਵੁੱਡ ਦੇ ਸਭ ਤੋਂ ਫਾਈਨ ਐਕਟਰਾਂ ‘ਚ ਸ਼ੁਮਾਰ ਹਨ। ਅਕਸਰ ਹੀ ਸ਼ਾਹਰੁਖ ਖ਼ਾਨ ਤੇ ਸਲਮਾਨ ਖ਼ਾਨ ਨੂੰ ਦੇਖ ਵਰੁਣ ਦੇ ਅੰਦਰ ਦਾ ਫੈਨ ਜਾਗ ਉੱਠਦਾ ਹੈ ਪਰ ਬੀਤੇ ਦਿਨੀਂ ਸੰਨੀ ਦਿਓਲ ਨੂੰ ਦੇਖ ਕੇ ਵਰੁਣ ਦੇ ਅੰਦਰ ਦਾ ਫੈਨ ਇੱਕ ਵਾਰ ਫੇਰ ਜਾਗ ਗਿਆ।