OMG! ਲੱਖਾਂ ਦਿਲ ਤੋੜ ਕੇ ਵਿਆਹ ਕਰਨ ਜਾ ਰਹੀ ਇਹ ਹਸੀਨਾ, ਜਾਣੋ ਕੌਣ ਬਣਿਆ ਹਮਸਫ਼ਰ..!
ਵੇਖੋ ਇੰਸਟਾਗ੍ਰਾਮ ਤੋਂ ਲਈਆਂ ਕੁਝ ਹੋਰ ਤਸਵੀਰਾਂ।
ਏ.ਬੀ.ਪੀ. ਨਿਊਜ਼ ਦੋਵਾਂ ਨੂੰ ਵਧਾਈ ਦਿੰਦਾ ਹੈ।
ਇੱਕ ਪੋਸਟ 'ਤੇ ਪ੍ਰਿੰਸ ਨੇ ਯੁਵਿਕਾ ਨੂੰ ਆਪਣਾ ਲੱਕੀ ਚਾਰਮ ਵੀ ਕਹਿ ਦਿੱਤਾ ਸੀ।
ਯੁਵਿਕਾ ਦੇ ਜਨਮ ਦਿਨ ਮੌਕੇ ਵੀ ਪ੍ਰਿੰਸ ਨੇ ਉਸ ਨੂੰ ਵਿਸ਼ੇਸ਼ ਤੌਰ 'ਤੇ ਸ਼ੂਟ ਕੀਤਾ ਸੀ।
ਯੁਵਿਕਾ ਚੌਧਰੀ 'ਓਮ ਸ਼ਾਂਤੀ ਓਮ' ਵਿੱਚ ਵੀ ਨਜ਼ਰੀਂ ਆਈ ਸੀ।
ਤੁਹਾਨੂੰ ਦੱਸ ਦੇਈਏ ਕਿ ਕਈ ਸਮਾਗਮਾਂ ਵਿੱਚ ਦੋਵੇਂ ਇਕੱਠੇ ਨਜ਼ਰ ਆਏ ਹਨ।
ਵਿਕਾਸ ਗੁਪਤਾ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ ਤਕ ਜਾਂ ਚੜ੍ਹਦੇ ਸਾਲ ਵਿੱਚ ਵਿਆਹ ਕਰਵਾ ਲੈਣਗੇ।
ਪਰ ਹੁਣ ਅਖੀਰ ਵਿੱਚ ਦੋਵਾਂ ਨੇ ਮੁੰਦਰੀਆਂ ਵਟਾਉਣ ਦਾ ਐਲਾਨ ਕਰ ਦਿੱਤਾ ਹੈ।
ਦੋਵੇਂ ਹਰ ਵਾਰ ਮੀਡੀਆ ਨੂੰ ਇਹੋ ਜਵਾਬ ਦਿੰਦੇ ਸਨ ਕਿ ਅਸੀਂ ਸਿਰਫ਼ ਵਧੀਆ ਦੋਸਤ ਹਾਂ।
ਕਾਫੀ ਸਮਾਂ ਤੋਂ ਇਹ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਜਨਤਕ ਤੌਰ 'ਤੇ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਸਨ।
ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 'ਬਿੱਗ ਬੌਸ 9' ਵਿੱਚ ਇਕੱਠਿਆਂ ਵਿਖਾਈ ਦਿੱਤੇ ਸਨ।
ਬਿੱਗ ਬੌਸ 11 ਦੇ ਖਿਡਾਰੀ ਵਿਕਾਸ ਗੁਪਤਾ ਨੇ ਇਸ ਸਬੰਧੀ ਪੁਸ਼ਟੀ ਕੀਤੀ ਹੈ।
ਜੀ ਹਾਂ, ਯੁਵਿਕਾ ਚੌਧਰੀ ਨੇ ਆਪਣੇ ਪ੍ਰੇਮੀ ਤੇ ਟੀ.ਵੀ. ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਉਣ ਦਾ ਐਲਾਨ ਕੀਤਾ ਹੈ।
ਟੀ.ਵੀ. ਅਦਾਕਾਰਾ ਯੁਵਿਕਾ ਚੌਧਰੀ ਛੇਤੀ ਹੀ ਵਿਆਹ ਕਰਵਾਉਣ ਜਾ ਰਹੀ ਹੈ।