ਜ਼ਰੀਨ ਖ਼ਾਨ ਨਾਲ ਦਿੱਲੀ 'ਚ ਹੋਈ ਛੇੜਛਾੜ...
ਏਬੀਪੀ ਸਾਂਝਾ | 20 Nov 2017 11:03 AM (IST)
1
ਇਸੇ ਕਾਰਨ ਜ਼ਰੀਨ ਕਾਫ਼ੀ ਘਬਰਾ ਗਈ ਤੇ ਦੇਰ ਰਾਤ ਹੀ ਮੁੰਬਈ ਲਈ ਰਵਾਨਾ ਹੋ ਗਈ।
2
ਦਰਅਸਲ ਜ਼ਰੀਨ ਖ਼ਾਨ ਆਪਣੀ ਫ਼ਿਲਮ ਅਕਸਰ-2 ਦੇ ਪ੍ਰਚਾਰ ਲਈ ਦਿੱਲੀ ਆਈ ਹੋਈ ਸੀ। ਇਸੇ ਸਿਲਸਿਲੇ 'ਚ ਉਹ ਇਕ ਸਮਾਗਮ 'ਚ ਪਹੁੰਚੀ, ਪਰ ਉੱਥੇ ਜੋ ਹੋਇਆ ਉਸ ਨਾਲ ਉਹ ਕਾਫ਼ੀ ਘਬਰਾ ਗਈ।
3
ਜਿੱਥੇ ਇਹ ਘਟਨਾ ਵਾਪਰੀ ਉੱਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਸਨ। ਇਹੀ ਕਾਰਨ ਰਿਹਾ ਕਿ ਗੱਲ ਐਨੀ ਵੱਧ ਗਈ।
4
ਏਨੀ ਭੀੜ ਦੀ ਵਜ੍ਹਾ ਨਾਲ ਉੱਥੇ ਧੱਕਾ-ਮੁੱਕੀ ਸ਼ੁਰੂ ਹੋ ਗਈ ਤੇ ਇਸੇ ਦੌਰਾਨ ਕਿਸੇ ਨੇ ਅਭਿਨੇਤਰੀ ਨਾਲ ਛੇੜਛਾੜ ਕੀਤੀ।
5
ਦੱਸਣਯੋਗ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ 17 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ।
6
ਖ਼ਬਰ ਹੈ ਕਿ ਸਮਾਗਮ ਦੌਰਾਨ ਕਰੀਬ 40 ਤੋਂ 50 ਲੋਕਾਂ ਨੇ ਉਸ ਨੂੰ ਘੇਰ ਲਿਆ। ਇਹ ਲੋਕ ਜ਼ਰੀਨ ਨਾਲ ਫ਼ੋਟੋ ਖਿਚਵਾਉਣਾ ਚਾਹੁੰਦੇ ਸਨ।
7
ਨਵੀਂ ਦਿੱਲੀ-ਬਾਲੀਵੁੱਡ ਅਭਿਨੇਤਰੀ ਜ਼ਰੀਨ ਖ਼ਾਨ ਨਾਲ ਦਿੱਲੀ 'ਚ ਛੇੜਛਾੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।