ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਰਿਟੇਲ ਕੰਪਨੀ ਰਿਲਾਇੰਸ ਰਿਟੇਲਰਸ 'ਚ ਸਭ ਤੋਂ ਤੇਜ਼ੀ ਨਾਲ ਤਰੱਕੀ ਕਰਨ ਵਾਲੀਆਂ ਕੰਪਨੀਆਂ ਤੋਂ ਦੂਜੇ ਨੰਬਰ 'ਤੇ ਹੈ।

Continues below advertisement


ਇਸ ਨੂੰ ਲੈ ਕੇ Deloitte ਵੱਲੋਂ ਗਲੋਬਲ ਰਿਟੇਲ ਪਾਵਰ ਹਾਊਸ 2021 ਦੀ ਲਿਸਟ ਜਾਰੀ ਕੀਤੀ ਗਈ ਹੈ। ਇਸ 'ਚ ਇਹ ਖੁਲਾਸਾ ਹੋਇਆ ਹੈ। ਪਿਛਲੇ ਸਾਲ ਇਸ ਲਿਸਟ 'ਚ ਰਿਲਾਇੰਸ ਰਿਟੇਲ ਪਹਿਲੇ ਨੰਬਰ 'ਤੇ ਸੀ।


Deloitte ਦੀ Global Powers of Retailing ਲਿਸਟ 'ਚ ਇਹ ਇਸ ਸਾਲ ਰਿਲਾਇੰਸ 53ਵੇਂ ਨੰਬਰ 'ਤੇ ਹੈ। ਪਿਛਲੇ ਸਾਲ ਇਹ 56ਵੇਂ ਸਥਾਨ 'ਤੇ ਸੀ। ਇਸ ਲਿਸਟ 'ਚ Walmart ਪਹਿਲੇ ਨੰਬਰ 'ਤੇ ਕਾਇਮ ਹੈ। Amazon ਇਕ ਸਥਾਨ ਵਧ ਕੇ ਦੂਜੇ ਨੰਬਰ 'ਤੇ ਹੈ।


Costco Wholesale Corporation ਤੀਜੇ ਨੰਬਰ 'ਤੇ ਤੇ ਜਰਮਨੀ ਦਾ  Schwarz Group ਚੌਥੇ ਨੰਬਰ 'ਤੇ ਹੈ। ਇਸ ਲਿਸਟ 'ਚ ਟੌਪ 10 ਰਿਟੇਲਰਸ ਅਮਰੀਕੀ ਹਨ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ