Gold and Silver Price Today: ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਤੋਂ ਬਾਅਦ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ 'ਚ 22 ਕੈਰੇਟ ਸੋਨੇ ਦੀ ਕੀਮਤ 66,690 ਰੁਪਏ ਹੈ ਤਾਂ ਅੱਜ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 72,740 ਰੁਪਏ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਹਾਡੇ ਸ਼ਹਿਰ ਵਿੱਚ ਸੋਨਾ ਕਿੰਨੇ ਰੁਪਏ ਪ੍ਰਤੀ ਤੋਲਾ ਵਿਕ ਰਿਹਾ ਹੈ। ਪਰ ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕੱਲ੍ਹ ਨਾਲ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵੱਡੇ ਪੱਧਰ 'ਤੇ ਗਿਰਾਵਟ ਦੇਖਣ ਨੂੰ ਮਿਲੀ ਹੈ।


ਸੋਨਾ ਖਰੀਦਣ ਤੋਂ ਪਹਿਲਾਂ ਜਾਣ ਲਓ ਆਹ ਜ਼ਰੂਰੀ ਗੱਲਾਂ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੋਨੇ ਦੀ ਕੀਮਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋਨੇ-ਚਾਂਦੀ ਦੀ ਕੀਮਤ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਪਤਾ ਕਰ ਸਕਦੇ ਹੋ।


ਇਹ ਵੀ ਪੜ੍ਹੋ: LPG Cylinder: ਸਸਤਾ ਹੋਇਆ ਸਿਲੰਡਰ, ਚੋਣਾਂ ਵਿਚਾਲੇ ਮੁੜ ਘੱਟ ਹੋਈਆਂ ਕੀਮਤਾਂ, ਜਾਣੋ


ਮੁੰਬਈ ਵਿੱਚ ਸੋਨੇ ਦੀਆਂ ਕੀਮਤਾਂ
66,540 (22 ਕੈਰੇਟ)
72,590 (24 ਕੈਰੇਟ)


ਜੈਪੁਰ
66,990 (22 ਕੈਰੇਟ)
72,590 (24 ਕੈਰੇਟ)


ਗੁਰੂਗ੍ਰਾਮ
66,990 (22 ਕੈਰੇਟ)
72,740 (24 ਕੈਰੇਟ)


ਮੇਰਠ
66,990 (22 ਕੈਰੇਟ)
72,740 (24 ਕੈਰੇਟ)


ਚੰਡੀਗੜ੍ਹ
66,990 (22 ਕੈਰੇਟ)
72,740 (24 ਕੈਰੇਟ)


ਨੋਇਡਾ
66,990 (22 ਕੈਰੇਟ)
72,740 (24 ਕੈਰੇਟ)


ਦਿੱਲੀ
66,990 (22 ਕੈਰੇਟ)
72,740 (24 ਕੈਰੇਟ)


ਲਖਨਊ
66,990 (22 ਕੈਰੇਟ)
72,740 (24 ਕੈਰੇਟ)


ਆਗਰਾ
66,990 (22 ਕੈਰੇਟ)
72,740 (24 ਕੈਰੇਟ)


ਗਾਜ਼ੀਆਬਾਦ
66,990 (22 ਕੈਰੇਟ)
72,740 (24 ਕੈਰੇਟ)


ਚਾਂਦੀ ਦੀਆਂ ਕੀਮਤਾਂ
ਅੱਜ ਭਾਰਤ ਵਿੱਚ ਇੱਕ ਕਿਲੋ ਚਾਂਦੀ ਦੀ ਕੀਮਤ 83,900 ਰੁਪਏ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਉੱਪਰ ਦੱਸੀਆਂ ਗਈਆਂ ਸੋਨੇ ਦੀਆਂ ਦਰਾਂ ਸਿਰਫ ਇਸ਼ਾਰਾ ਹਨ, ਇਨ੍ਹਾਂ ਵਿੱਚ GST, TCS ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ। ਤੁਸੀਂ ਸਹੀ ਦਰਾਂ ਲਈ ਆਪਣੇ ਸਥਾਨਕ Jewellers ਨਾਲ ਗੱਲ ਕਰ ਸਕਦੇ ਹੋ।


ਇਦਾਂ ਪਤਾ ਕਰੋ ਸੋਨੇ ਦੀ ਸ਼ੁੱਧਤਾ ਬਾਰੇ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਵਲੋਂ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂ ਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦੇ ਹਨ ਅਤੇ ਕੈਰੇਟ ਜਿੰਨਾ ਜ਼ਿਆਦਾ ਕੈਰੇਟ ਹੋਵੇਗਾ, ਸੋਨਾ ਉੰਨਾ ਹੀ ਸ਼ੁੱਧ ਹੋਵੇਗਾ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Share Market: ਮਹੀਨੇ ਦੇ ਸ਼ੁਰੂਆਤ 'ਚ ਸ਼ੇਅਰ ਬਜ਼ਾਰ ਦੀ ਛੁੱਟੀ, ਇਸ ਕਰਕੇ ਬੰਦ ਰਹੇਗਾ BSE ਅਤੇ NSE 'ਤੇ ਕਾਰੋਬਾਰ