PAN Card : ਅੱਜਕੱਲ੍ਹ ਪੈਨ ਕਾਰਡ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ ਤੇ ਇਹ ਆਈਟੀਆਰ ਭਰਨ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ, ਪਰ ਪੈਨ ਕਾਰਡ ਨਾਬਾਲਗਾਂ ਲਈ ਵੀ ਬਣਾਇਆ ਜਾ ਸਕਦਾ ਹੈ, ਯਾਨੀ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ।
ਕਈ ਵਾਰ ਵਿਦੇਸ਼ ਜਾਂ ਸਕੂਲ ਜਾਣ ਸਮੇਂ ਵੀ ਪੈਨ ਕਾਰਡ ਦੀ ਲੋੜ ਪੈ ਸਕਦੀ ਹੈ, ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਵੀ ਆਪਣੇ ਬੱਚੇ ਦੇ 18 ਸਾਲ ਦੇ ਹੋਣ ਤੋਂ ਪਹਿਲਾਂ ਪੈਨ ਕਾਰਡ ਬਣਵਾ ਲਓ। ਹਾਲਾਂਕਿ, ਕਿਸੇ ਵੀ ਨਾਬਾਲਗ ਨੂੰ ਪੈਨ ਕਾਰਡ ਲਈ ਸਿੱਧੇ ਤੌਰ 'ਤੇ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੈ ਤੇ ਸਿਰਫ ਬੱਚੇ ਦੇ ਮਾਪਿਆਂ ਨੂੰ ਇਸ ਲਈ ਅਰਜ਼ੀ ਦੇਣੀ ਪੈਂਦੀ ਹੈ।
ਬੱਚੇ ਦੇ ਪੈਨ ਕਾਰਡ ਲਈ ਇਹ ਦਸਤਾਵੇਜ਼ ਜ਼ਰੂਰੀ

ਨਾਬਾਲਗ ਦੇ ਮਾਪਿਆਂ ਦਾ ਪਤਾ ਤੇ ਪਛਾਣ ਦਾ ਸਬੂਤ
ਬਿਨੈਕਾਰ ਦਾ ਪਤਾ ਤੇ ਪਛਾਣ ਦਾ ਸਬੂਤ
ਆਧਾਰ ਕਾਰਡ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਵੋਟਰ ਆਈਡੀ, ਨਾਬਾਲਗ ਦੇ ਮਾਪਿਆਂ ਦੇ ਦਸਤਾਵੇਜ਼ਾਂ ਵਿਚੋਂ ਕੋਈ ਇਕ
ਪਤੇ ਦੇ ਸਬੂਤ ਲਈ ਆਧਾਰ ਕਾਰਡ, ਜਾਇਦਾਦ ਰਜਿਸਟ੍ਰੇਸ਼ਨ ਦਸਤਾਵੇਜ਼, ਨਿਵਾਸ ਪ੍ਰਮਾਣ ਪੱਤਰ ਜਾਂ ਪੋਸਟ ਆਫਿਸ ਪਾਸਬੁੱਕ ਦੀ ਇੱਕ ਕਾਪੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਨ੍ਹਾਂ ਕਦਮਾਂ ਨੂੰ ਅਪਣਾ ਕੇ ਤੁਸੀਂ ਨਾਬਾਲਗ ਦਾ ਪੈਨ ਕਾਰਡ ਬਣਵਾ ਸਕਦੇ ਹੋ।
ਇਹਨਾਂ ਸਟੈੱਪਜ਼ ਦੀ ਪਾਲਣਾ ਕਰੋ
ਸਭ ਤੋਂ ਪਹਿਲਾਂ NSDL ਦੀ ਵੈੱਬਸਾਈਟ 'ਤੇ ਜਾਓ
ਆਪਣੇ ਨਾਬਾਲਗ ਬੱਚੇ ਦੀ ਸਹੀ ਸ਼੍ਰੇਣੀ ਚੁਣੋ ਜਿਸ ਲਈ ਤੁਸੀਂ ਪੈਨ ਕਾਰਡ ਲਈ ਅਰਜ਼ੀ ਦੇ ਰਹੇ ਹੋ
ਸ਼੍ਰੇਣੀ ਦੀ ਚੋਣ ਕਰਨ ਲਈ ਪੂਰੀ ਨਿੱਜੀ ਜਾਣਕਾਰੀ ਭਰੋ
ਨਾਬਾਲਗ ਦੀ ਉਮਰ ਦਾ ਸਰਟੀਫਿਕੇਟ ਅਤੇ ਮਾਪਿਆਂ ਦੀਆਂ ਫੋਟੋਆਂ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।
ਮਾਪਿਆਂ ਦੇ ਡਿਜੀਟਲ ਦਸਤਖਤ ਵੀ ਅਪਲੋਡ ਕਰਨੇ ਪੈਣਗੇ
ਪੈਨ ਕਾਰਡ ਬਣਾਉਣ ਲਈ 107 ਰੁਪਏ ਦੀ ਫੀਸ ਅਦਾ ਕਰਨੀ ਪੈਂਦੀ ਹੈ, ਜਿਸ ਨੂੰ ਡਿਜੀਟਲ ਤਰੀਕੇ ਨਾਲ ਭਰਿਆ ਜਾ ਸਕਦਾ ਹੈ।

ਫੀਸ ਜਮ੍ਹਾਂ ਕਰੋ
ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੇ ਮੇਲ 'ਤੇ ਕੰਨਫਰਮੇਸ਼ਨ ਮਿਲੇਗੀ
ਅਪਲਾਈ ਕਰਨ ਤੋਂ ਬਾਅਦ ਜੋ ਰਸੀਦ ਨੰਬਰ ਮਿਲਦਾ ਹੈ, ਉਸ ਨੂੰ ਆਪਣੇ ਕੋਲ ਰੱਖੋ ਤਾਂ ਜੋ ਲੋੜ ਪੈਣ 'ਤੇ ਤੁਹਾਨੂੰ ਅਰਜ਼ੀ ਦੀ ਸਥਿਤੀ ਦਾ ਪਤਾ ਲੱਗ ਸਕੇ।
ਵੈਰੀਫਿਕੇਸ਼ਨ ਪੂਰਾ ਹੋਣ ਤੋਂ 15 ਦਿਨਾਂ ਦੇ ਅੰਦਰ ਪੈਨ ਕਾਰਡ ਤੁਹਾਡੇ ਰਜਿਸਟਰਡ ਪਤੇ 'ਤੇ ਪਹੁੰਚਾ ਦਿੱਤਾ ਜਾਵੇਗਾ