ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਰਕੇ ਸਟਾਕ ਮਾਰਕੀਟ ਵਿੱਚ ਇੱਕ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸੈਂਸੈਕਸ ਚ 1000 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। Sensex falls over 1000 points at opening currently at 38,686.68 pic.twitter.com/ocRkHRRyWo — ANI (@ANI) February 28, 2020 ਇਹ ਵੀ ਪੜ੍ਹੋ: ਅਗਲੇ ਮਹੀਨੇ ਤੋਂ ਮਹਿੰਗੇ ਹੋ ਰਹੇ ਟੀਵੀ, ਫਰੀਜ਼ ਤੇ ਏਸੀ, ਜਾਣੋ ਕੀ ਹੋਵੇਗੀ ਕੀਮਤ