ਸ਼ੇਅਰ ਬਜ਼ਾਰ 'ਚ ਬੰਪਰ ਤੇਜ਼ੀ ਦੇਖਣ ਨੂੰ ਮਿਲੀ ਹੈ। ਸ਼ੇਅਰ ਬਜ਼ਾਰ ਨੇ ਇਕ ਵਾਰ ਫਿਰ ਤੋਂ ਆਪਣਾ ਸਿਖਰ ਦਾ ਰਿਕਾਰਡ ਤੋੜਦਿਆਂ ਨਵਾਂ ਰਿਕਾਰਡ ਬਣਾਇਆ ਹੈ। ਭਾਰਤੀ ਸ਼ੇਅਰ ਬਜ਼ਾਰ ਨੇ ਇਕ ਵਾਰ ਫਿਰ ਤੋਂ ਆਪਣਾ ਆਲ ਟਾਇਮ ਹਾਈ ਬਣਾ ਲਿਆ ਹੈ।


ਭਾਰਤੀ ਸ਼ੇਅਰ ਬਜ਼ਾਰ 'ਚ ਤੇਜ਼ੀ ਦਾ ਰੁਖ਼ ਕਾਇਮ ਹੈ। ਪ੍ਰਈ-ਓਪਨਿੰਗ 'ਚ ਸ਼ੇਅਰ ਬਜ਼ਾਰ ਇਕ ਵਾਰ ਫਿਰ ਤੋਂ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ ਹੈ। ਪ੍ਰੀ-ਓਪਨਿੰਗ 'ਚ ਸੈਂਸੇਕਸ ਕਰੀਬ 309 ਅੰਕ ਉੱਪਰ ਹੈ ਤੇ ਉੱਥੇ ਹੀ ਨਿਫਟੀ 'ਚ 95 ਅੰਕ ਦਾ ਉਛਾਲ ਦਿਖਾਈ ਦਿੱਤਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ