ਸ਼ੇਅਰ ਬਜ਼ਾਰ 'ਚ ਅੱਜ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪ੍ਰੀ-ਓਪਨਿੰਗ 'ਚ ਸੈਂਸੇਕਸ 300 ਅੰਕ ਤੇਜ਼ ਹੈ ਤੇ ਨਿਫਟੀ 71 ਅੰਕ ਤੇਜ਼ ਹੈ। ਸ਼ੁਰੂਆਤ ਤੋਂ ਹੀ ਅੱਜ ਸ਼ੇਅਰ ਬਜ਼ਾਰ 'ਚ ਤੇਜ਼ੀ ਬਰਕਰਾਰ ਹੈ।
ਸੈਂਸੇਕਸ 300 ਅੰਕਾਂ ਦੇ ਉਛਾਲ ਨਾਲ 46743.49 ਦੇ ਪੱਧਰ 'ਤੇ ਖੁੱਲ੍ਹਾ। ਉੱਥੇ ਹੀ ਨਿਫਟੀ 71 ਅੰਕਾਂ ਦੇ ਉਛਾਲ ਨਾਲ 13672.15 ਦੇ ਪੱਧਰ 'ਤੇ ਖੁੱਲ੍ਹਾ। ਟੌਪ ਤੇ ਓਐਨਜੀਸੀ, ਟਾਟਾ ਮੋਟਰਸ, ਗੇਲ ਅਤੇ ਬਜਾਜ ਆਟੋ ਦੇ ਸ਼ੇਅਰ ਬਣੇ ਹੋਏ ਹਨ। ਟੌਪ ਲੂਸਰਸ 'ਚ ਇੰਫੋਸਿਸ, ਵਿਪਰੋ, ਸਿਪਲਾ ਤੇ ਟੀਸੀਐਸ ਦੇ ਸ਼ੇਅਰ ਬਣੇ ਹੋਏ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ