ਨਵੀਂ ਦਿੱਲੀ: ਜ਼ਾਰਾ ਦਾ ਮਾਲਕ ਦੁਨੀਆ ਭਰ ਦੇ 1200 ਦੇ ਕਰੀਬ ਆਪਣੇ ਸਟੋਰਾਂ ਨੂੰ ਬੰਦ ਕਰਨ ਜਾ ਰਿਹਾ ਹੈ ਕਿਉਂਕਿ ਕੱਪੜਾ ਵਿਕਰੇਤਾ ਬ੍ਰੈਂਡ ਕੋਵਿਡ-19 ਮਹਾਮਾਰੀ ਵੱਲੋਂ ਮਚੀ ਹਫੜਾ-ਦਫੜੀ ਦੌਰਾਨ ਔਨਲਾਈਨ ਵਿਕਰੀ ਵਧਾਉਣ ਦੀ ਕੋਸ਼ਿਸ਼ 'ਚ ਹੈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਇੰਡੀਟੇਕਸ ਨੇ ਕਿਹਾ ਕਿ ਜ਼ਾਰਾ ਤੋਂ ਇਲਾਵਾ ਜ਼ਾਰਾ ਦੇ ਹੋਰ ਬ੍ਰਾਂਡਾਂ ਦੀਆਂ ਪੁਰਾਣੀਆਂ ਦੁਕਾਨਾਂ ਵਿੱਚ ਹੋਏ ਨੁਕਸਾਨ ਦੇ ਨਾਲ 1000 ਤੋਂ 1,200 ਮੁੱਖ ਤੌਰ 'ਤੇ ਛੋਟੇ ਸਟੋਰਾਂ ਨੂੰ ਬੰਦ ਕੀਤਾ ਜਾਵੇਗਾ। ਸਪੈਨਿਸ਼ ਕੰਪਨੀ ਦੇ ਦੂਜੇ ਬ੍ਰਾਂਡਾਂ ਵਿੱਚ ਬਰਸ਼ਕਾ, ਪੁਲ ਐਂਡ ਬੀਅਰ ਤੇ ਮੈਸੀਮੋ ਦੁੱਤੀ ਸ਼ਾਮਲ ਹਨ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਜ਼ਾਰਾ ਸਟੋਰਜ਼ ਦੇ ਬੰਦ ਹੋਣ ਦੀ ਉਮੀਦ ਏਸ਼ੀਆ ਅਤੇ ਯੂਰਪ ਵਿੱਚ ਕੇਂਦਰਤ ਹੋਣ ਦੀ ਹੈ। ਇਹ ਸਮਝਿਆ ਜਾਂਦਾ ਹੈ ਕਿ ਯੂਕੇ ਵਿੱਚ 107 ਇੰਡੀਟੈਕਸ ਸਟੋਰਾਂ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਘੱਟ ਹੈ। ਇੰਡੀਟੇਕਸ ਨੇ ਕਿਹਾ ਕਿ “ਹੈਡਕਾਉਂਟ ਸਥਿਰ ਰਹੇਗਾ”, ਸਟਾਫ ਨੂੰ ਆਨਲਾਈਨ ਕੰਮ ਵਿੱਚ ਭੂਮਿਕਾਵਾਂ ਲਈ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ