ਚੰਡੀਗੜ੍ਹ: ਹਰਿਆਣਾ ਪੁਲਿਸ ਨੇ ਕੈਥਲ ਅਤੇ ਕਰੁਕਸ਼ੇਤਰ ਵਿੱਚ ਛਾਪੇਮਾਰੀ ਕਰ ਪੰਜ ਨਸ਼ਾ ਤਸਕਰਾਂ ਨੂੰ 8.5 ਕਿਲੋ ਅਫੀਮ ਨਾਲ ਕਾਬੂ ਕੀਤਾ ਹੈ।


ਗ੍ਰਿਫ਼ਤਾਰ ਮੁਲਜ਼ਮਾਂ ਤੇ ਨਸ਼ਾ ਤਸਕਰੀ ਦੇ ਆਰੋਪ ਹਨ।ਪੁਲਿਸ ਨੇ ਮੁਲਜ਼ਮਾਂ ਖਿਲਾਫ  ਐਨਡੀਪੀਐਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।










ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ