ਰਜਨੀਸ਼ ਕੌਰ ਦੀ ਰਿਪੋਰਟ


 


Crime News : ਬੰਗਲਾਦੇਸ਼ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸੀਰੀਅਲ 'ਕ੍ਰਾਈਮ ਪੈਟਰੋਲ' (Crime Patrol) ਦੇਖਣ ਤੋਂ ਬਾਅਦ 5 ਸਾਲਾ ਬੱਚੀ ਅਲੀਨਾ ਇਸਲਾਮ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਬੱਚੀ ਕਾਫੀ ਦਿਨਾਂ ਤੋਂ ਲਾਪਤਾ ਸੀ। ਹਾਲ ਹੀ 'ਚ ਪੁਲਿਸ ਨੂੰ ਇਕ ਬੱਚੀ ਦੇ 6 ਟੁਕੜਿਆਂ 'ਚ ਕੱਟੀ ਹੋਈ ਲਾਸ਼ ਮਿਲੀ । ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੁਲਜ਼ਮ ਅਬੀਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 19 ਸਾਲਾ ਅਬੀਰ ਨੇ ਜੋ ਹੰਕਾਰ ਦਿਖਾਇਆ, ਉਹ ਇਸ ਸੀਰੀਅਲ ਦਾ ਅਸਰ ਲੱਗ ਰਿਹਾ ਸੀ ਕਿਉਕਿ ਉਸ ਸੀਰੀਅਲ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ।


'ਕ੍ਰਾਈਮ ਪੈਟਰੋਲ' ਨੂੰ ਵੇਖ-ਵੇਖ ਕੇ ਬਣਾਈ ਕਤਲ ਦੀ ਯੋਜਨਾ 


ਕਿਸ ਤਰਾਂ ਸਰੀਰ ਨੂੰ ਲੁਕਾਇਆ ਜਾਂਦਾ ਹੈ। ਬਾਕੀ ਕਿਸ ਤਰ੍ਹਾਂ ਸਬੂਤ ਮਿਟਾਏ ਜਾਂਦੇ ਹਨ ਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਜਾਂਦੀ ਹੈ । ਮੁਲਜ਼ਮ ਅਬੀਰ ਨੇ ਕਿਹਾ ਉਸ ਨੇ ਕਤਲ ਦਾ ਕੋਈ ਸਬੂਤ ਨਹੀਂ ਛੱਡਿਆ। ਜਿਸ ਕਰਕੇ ਪੁਲਿਸ ਉਸ ਦਾ ਕੁਝ ਨਹੀ ਕਰ ਸਕੇਗੀ। ਸੀਰੀਅਲ 'ਕ੍ਰਾਈਮ ਪੈਟਰੋਲ' ਤੋਂ ਬਾਅਦ ਜਿਸ ਤਰੀਕੇ ਨਾਲ 5 ਸਾਲ ਦੀ ਬੱਚੀ ਅਲੀਨਾ ਇਸਲਾਮ ਦਾ ਕਤਲ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


ਬੀਤੇ ਕਈ ਦਿਨਾਂ ਤੋਂ ਲਾਪਤਾ ਸੀ ਬੱਚੀ 


ਦੱਸਿਆ ਜਾ ਰਿਹਾ ਕਿ ਬੱਚੀ ਕਾਫੀ ਦਿਨਾਂ ਤੋਂ ਲਾਪਤਾ ਸੀ। ਹਾਲ ਹੀ 'ਚ ਪੁਲਿਸ ਨੂੰ ਇਕ ਬੱਚੀ ਦੇ 6 ਟੁਕੜਿਆਂ 'ਚ ਕੱਟੀ ਹੋਈ ਲਾਸ਼ ਮਿਲੀ । ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੁਲਜ਼ਮ ਅਬੀਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ 19 ਸਾਲਾ ਅਬੀਰ ਨੇ ਜੋ ਹੰਕਾਰ ਦਿਖਾਇਆ, ਉਹ ਇਸ ਸੀਰੀਅਲ ਦਾ ਅਸਰ ਲੱਗ ਰਿਹਾ ਸੀ ਕਿਉਂਕਿ ਉਸ ਸੀਰੀਅਲ 'ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ।


ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ


ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ 19 ਸਾਲਾ ਅਬੀਰ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੁਆਰਾ ਪੁੱਛਗਿੱਛ ਦੌਰਾਨ ਮੁਲਜ਼ਮ ਅਬੀਰ ਨੇ ਕਿਹਾ, "ਉਸ ਨੇ ਕਤਲ ਦਾ ਕੋਈ ਸਬੂਤ ਨਹੀਂ ਛੱਡਿਆ। ਜਿਸ ਕਰਕੇ ਪੁਲਿਸ ਉਸ ਦਾ ਕੁਝ ਨਹੀ ਕਰ ਸਕੇਗੀ।" ਸੀਰੀਅਲ 'ਕ੍ਰਾਈਮ ਪੈਟਰੋਲ' ਤੋਂ ਬਾਅਦ ਜਿਸ ਤਰੀਕੇ ਨਾਲ 5 ਸਾਲ ਦੀ ਬੱਚੀ ਅਲੀਨਾ ਇਸਲਾਮ ਦਾ ਕਤਲ ਕੀਤਾ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ




ਦਿੱਲੀ ਸ਼ਰਾਬ ਘੁਟਾਲੇ 'ਚ ਇਕ ਹੋਰ ਗ੍ਰਿਫਤਾਰੀ, ED ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫਤਾਰ , BJP ਦੇ ਸਟਿੰਗ ਆਪ੍ਰੇਸ਼ਨ 'ਚ ਦਿਖਿਆ ਸੀ



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ