ਸਾਬਕਾ ਕ੍ਰਿਕਟਰਨਵਜੋਤਸਿੰਘਸਿੱਧੂਦੀਪਤਨੀਡਾ. ਨਵਜੋਤਕੌਰਸਿੱਧੂਅੰਮ੍ਰਿਤਸਰਦੀਰਾਜਨੀਤੀਵਿੱਚਫਿਰ ਤੋਂ ਐਕਟਿਵ ਹੋ ਗਏ ਹਨ। ਨਵਜੋਤ ਕੌਰ 1 ਅਕਤੂਬਰਨੂੰਚੰਡੀਗੜ੍ਹਵਿੱਚਘੋਸ਼ਣਾਕਰਚੁੱਕੀ ਹੈ ਕਿਟਿਕਟ 'ਤੇਫੈਸਲਾਹਾਈਕਮਾਨਕਰੇਗਾ, ਪਰਉਹਵਿਧਾਨਸਭਾਚੋਣ ਲੜਨਗੇ। ਇਸਲਈਉਨ੍ਹਾਂਨੇਪੂਰੀਤਿਆਰੀਕਰਲਈਹੈ

ਐਤਵਾਰ ਯਾਨੀਕਿ 5 ਅਕਤੂਬਰ ਨੂੰਉਹਸੀਨੀਅਰਕਾਂਗਰਸਨੇਤਾਰਾਹੁਲਗਾਂਧੀਦੀ "ਵੋਟਚੋਰਗੱਦੀ ਛੋੜ" ਮੁਹਿੰਮਨੂੰਅੱਗੇਵਧਾਉਂਦਿਆਂ ਸਾਬਕਾ ਕੌਂਸਲਰਸ਼ੈਲਿੰਦਰਸ਼ੈਲੀਦੇਘਰਪਹੁੰਚੇ। ਇੱਥੇਉਨ੍ਹਾਂਨੇਨਗਰਨਿਗਮਚੋਣਾਂਨੂੰਲੈਕੇਸਵਾਲਉਠਾਏਅਤੇਆਰੋਪਲਗਾਇਆਕਿਸੱਤਾਧਾਰੀਆਮਆਦਮੀਪਾਰਟੀ (AAP) ਨੇ 80 ਮੁਰਦਿਆਂਅਤੇ 130 ਵਿਦੇਸ਼ਗਏਲੋਕਾਂਦੇਵੋਟ ਪਵਾਏ। ਨਾਲਹੀ ਸਾਬਕਾ ਕੌਸ਼ਲਰ ਦੀਸ਼ਿਕਾਇਤ 'ਤੇਕੋਈਕਾਰਵਾਈਨਾਕਰਨਦੇਵੀਆਰੋਪਲਗਾਏ

ਮੀਡੀਆਨਾਲਗੱਲਬਾਤਕਰਦਿਆਂਡਾ. ਨਵਜੋਤਕੌਰਨੇਆਰੋਪਲਗਾਇਆਕਿਕੌਂਸਲਰਸ਼ੈਲਿੰਦਰਸਿੰਘਸ਼ੈਲੀਨੂੰਜਿੱਤਣਦੇਬਾਵਜੂਦਹਾਰਾਇਆਦਿਖਾਇਆਗਿਆਇਸਵਾਰੀਨਿਗਮਚੋਣਾਂਵਿੱਚਮੁਰਦਿਆਂਅਤੇਵਿਦੇਸ਼ਵਿੱਚਬੈਠੇਵੋਟਰਾਂਦੇਵੀਵੋਟ ਪਵਾਏ ਗਏਇਸਦੀਸ਼ਿਕਾਇਤਚੋਣਾਂਤੋਂਬਾਅਦਪਹਿਲੇਮਹੀਨੇਹੀਕੀਤੀਗਈਸੀ, ਪਰਅੱਜਤੱਕਇਸ 'ਤੇਕੋਈਕਾਰਵਾਈਨਹੀਂਹੋਈ

 

ਭਾਰਤਵਿੱਚਧੱਕਾਨਹੀਂਚਲਦਾ-ਡਾ. ਨਵਜੋਤ ਕੌਰ

 ਡਾ. ਨਵਜੋਤਕੌਰਨੇਆਰੋਪਲਗਾਇਆ - ਭਾਰਤਵਿੱਚਇੱਕਚੋਣੀਪ੍ਰਣਾਲੀਹੈਇੱਥੇਕੋਈਧੱਕਾਨਹੀਂਚਲਦਾਹਰਕਿਸੇਨੂੰਆਪਣੀਮਰਜ਼ੀਨਾਲਵੋਟਪਾਉਣਦਾਹੱਕਹੈਇੱਥੇਵੋਟਪਾਉਣਦਾਹੱਕਹੈ, ਪਰਇਸਦਾਇਹਮਤਲਬਨਹੀਂਕਿਇੱਕਵੋਟਪਾਇਆਜਾਵੇਅਤੇ 3 ਝੂਠੇਵੋਟਪੈਜਾਣ

ਅਸੀਂਰਾਹੁਲਗਾਂਧੀਦੀਮੁਹਿੰਮਨੂੰਅੱਗੇਵਧਾਰਹੇਹਾਂ: ਉਨ੍ਹਾਂਨੇਕਿਹਾ- ਹੁਣ ਅਸੀਂ ਇਸ ਪ੍ਰਣਾਲੀ ਦੇ ਖ਼ਿਲਾਫ਼ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਮੁਹਿੰਮ "ਵੋਟ ਚੋਰ ਗੱਦੀ ਛੋੜ" ਨੂੰ ਅੱਗੇ ਵਧਾ ਰਹੇ ਹਾਂ। ਅਸੀਂ ਹੁਣ ਆਪਣੇ ਹਲਕੇ ਵਿੱਚ ਜਾਵਾਂਗੇ। 15 ਅਕਤੂਬਰ ਤੱਕ ਅਸੀਂ 15 ਹਜ਼ਾਰ ਫਾਰਮ ਭਰਾਂਗੇ, ਜੋ ਚੋਣ ਆਯੋਗ ਤੱਕ ਪਹੁੰਚੇਗਾ। ਅਸੀਂ ਇਹ ਬੇਸਲਾਈਨ ਸਬੂਤਾਂ ਦੇ ਨਾਲ ਦੇਵਾਂਗੇ। ਇਹ ਫਾਈਲਰਾਹੁਲ ਗਾਂਧੀ ਕੋਲ ਵੀ ਪਹੁੰਚੇਗੀ, ਜਿਸ ਵਿੱਚ ਦੱਸਿਆ ਜਾਵੇਗਾ ਕਿ ਇੱਕ ਜਿੱਤਿਆ ਹੋਇਆ ਵਿਅਕਤੀ (ਸ਼ੈਲਿੰਦਰਸ਼ੈਲੀ), ਜਿਸ ਕੋਲ 6 ਬੂਥ ਸਨ, ਉਸ ਦੇ ਇੱਕ ਬੂਥ 'ਤੇ 300 ਤੋਂ ਵੱਧ ਝੂਠੇ ਵੋਟ ਪਏ। ਅੱਗੇ ਇਸ ਤੋਂ MLA ਬਣਨਾ ਹੈ ਅਤੇ ਇਸ ਤੋਂ MP ਬਣਨਾ ਹੈ।

 

70 ਵੋਟਾਂਨਾਲਜਿੱਤਿਆਸੀ, ਬਾਅਦਵਿੱਚ 2 ਵੋਟਾਂਨਾਲਹਾਰਿਆਦਿਖਾਇਆ

ਸ਼ੈਲੀਨੇਆਰੋਪਲਗਾਇਆਕਿਉਨ੍ਹਾਂਦੇਰਿਕਾਰਡਅਨੁਸਾਰਉਹ 70 ਵੋਟਾਂਨਾਲਜਿੱਤਗਏਸਨ, ਪਰਜਦੋਂਉਹਸਰਟੀਫਿਕੇਟਲੈਣਗਏਤਾਂਉਨ੍ਹਾਂਨੂੰ 2 ਵੋਟਾਂਨਾਲਹਾਰਿਆਦਿਖਾਇਆਗਿਆਵੋਟਿੰਗਦੇਦਿਨਵੀਸੱਤਾਧਾਰੀਪਾਰਟੀਵੱਲੋਂਗੁੰਡਾਗਰਦੀਕੀਤੀਗਈਅਤੇਹਾਰਣਵਾਲੇਨੂੰਜਿਤਾਦਿਖਾਇਆਗਿਆ

ਅੰਮ੍ਰਿਤਸਰਈਸਟਤੋਂਚੋਣਲੜਨਦਾਦਾਅਵਾ

2022 ਦੀਵਿਧਾਨਸਭਾਚੋਣਾਂਵਿੱਚਹਾਰਣਤੋਂਬਾਅਦਰਾਜਨੀਤੀਤੋਂਦੂਰਰਹੇਸਿੱਧੂਪਰਿਵਾਰਦੀਡਾ. ਨਵਜੋਤਕੌਰਦੁਬਾਰਾ ਸਰਗਰਮ ਹੋ ਚੁੱਕੇ ਹਨ। ਪਿਛਲੇਦਿਨਾਂਚੰਡੀਗੜ੍ਹਵਿੱਚਅਨਿਲਜੋਸ਼ੀਦੀਕਾਂਗਰਸਜ਼ੋਇਨਿੰਗਸਮਾਰੋਹਵਿੱਚਉਨ੍ਹਾਂਨੇਅੰਮ੍ਰਿਤਸਰਈਸਟਹਲਕੇਤੋਂਚੋਣਲੜਨਦਾਦਾਅਵਾਕੀਤਾ ਸੀ।