ਅੰਮ੍ਰਿਤਸਰ ਵਿਖੇ ਭੰਡਾਰੀ ਪੁਲ ਦੇ ਹੇਠਾਂ ਲਿਖੇ ਗਏ ਖਾਲਿਸਤਾਨੀ ਪੱਖੀ ਨਾਅਰੇ

ਏਅਰ ਇੰਡੀਆ ਦੇ ਬਾਈਕਾਟ ਦਾ ਦਿੱਤਾ ਗਿਆ ਸੱਦਾ

ਗੁਰਪਤਵੰਤ ਪੰਨੂ ਵਲੋਂ ਆਪਣੇ ਪੇਜ ਤੇ ਪਾਈ ਗਈ ਸੀ ਪੋਸਟ

ਪੋਸਟ ਦੇਖ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ 

ਵੀਡੀਓ ਦੇਖ ਜਗਾਹ ਦੀ ਨਹੀਂ ਹੋ ਰਹੀ ਸੀ ਪਛਾਣ