Jalandhar News: ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿੱਚ 18 ਮਈ ਯਾਨੀ ਅੱਜ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਲੜੀ ਤਹਿਤ 66 ਕੇਵੀ ਟਾਂਡਾ ਰੋਡ ਸਬ-ਸਟੇਸ਼ਨ ਅਧੀਨ ਆਉਂਦੇ ਸਾਰੇ 11 ਕੇਵੀ ਫੀਡਰ ਸਵੇਰੇ 8.30 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ। ਇਹ ਸ਼ਟਡਾਊਨ 66 ਕੇਵੀ ਆਊਟਡੋਰ ਬੱਸ-ਬਾਰ ਨੰਬਰ 1 ਦੀ ਸਮਰੱਥਾ ਵਧਾਉਣ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ।

ਇਸ ਕਾਰਨ ਸੋਢਲ ਰੋਡ, ਜੇ.ਐਮ.ਪੀ. ਚੌਕ, ਮਥੁਰਾ ਨਗਰ, ਦੋਆਬਾ ਚੌਕ, ਅਮਨ ਨਗਰ, ਸੁਭਾਸ਼ ਨਗਰ, ਖਾਲਸਾ, ਦੇਵੀ ਤਾਲਾਬ ਮੰਦਰ, ਚੱਕ ਹੁਸੈਨਾ, ਸੰਤੋਖਪੁਰਾ, ਨੀਵੀ ਅਬਾਦੀ, ਅੰਬਿਕਾ ਕਲੋਨੀ, ਵਿਕਾਸਪੁਰੀ, ਹੁਸ਼ਿਆਰਪੁਰ ਰੋਡ, ਲੂੰਮਾ ਪਿੰਡ ਚੌਕ, ਹਰਦੀਪ ਨਗਰ, ਹਰਦਿਆਲ ਨਗਰ, ਕੋਟਲਾ, ਸਰਾਭਾ ਰੋਡ, ਕੋਟਲਾ ਤਿੰਨ, ਸਰਾਭਾ ਰੋਡ, ਜੀ. ਐਨਕਲੇਵ, ਰਮਨੀਕ ਐਵੀਨਿਊ, ਬਾਬਾ ਦੀਪ ਸਿੰਘ ਨਗਰ, ਪਠਾਨਕੋਟ ਰੋਡ, ਪਰੂਥੀ ਹਸਪਤਾਲ ਖੇਤਰ, ਹਰਗੋਬਿੰਦ ਨਗਰ, ਕਾਲੀ ਮਾਤਾ ਮੰਦਰ, ਗਊਸ਼ਾਲਾ ਰੋਡ, ਟਰਾਂਸਪੋਰਟ ਨਗਰ, ਕੇ.ਐਮ.ਵੀ. ਰੋਡ, ਸਰਪ ਚੱਕ, ਫਾਈਵ ਸਟਾਰ, ਸਟੇਟ ਬੈਂਕ, ਜੱਜ ਕਲੋਨੀ, ਇੰਡਸਟਰੀਅਲ ਅਸਟੇਟ, ਖਾਲਸਾ ਰੋਡ, ਸ਼ਾਹ ਸਿਕੰਦਰ ਰੋਡ, ਡੀ.ਆਰ.ਪੀ., ਧੋਗਰੀ ਰੋਡ, ਜੰਡੂਸਿੰਘਾ, ਐਗਰੀਕਲਚਰ ਫੀਡਰ, ਇੰਡਸਟਰੀਅਲ ਏਰੀਆ ਪ੍ਰਭਾਵਿਤ ਹੋਣਗੇ।

ਇਸੇ ਤਰ੍ਹਾਂ, ਫੋਕਲ ਪੁਆਇੰਟ ਨੰਬਰ 1-2 ਅਧੀਨ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ, ਜਦੋਂ ਕਿ ਸ਼੍ਰੇਣੀ-2, ਰਾਜਾ ਗਾਰਡਨ, ਰਾਮ ਵਿਹਾਰ, ਗੁਰੂ ਨਾਨਕ, ਸਟਾਰ ਅਧੀਨ ਫੀਡਰ ਦੁਪਹਿਰ 1 ਵਜੇ ਤੱਕ ਬੰਦ ਰਹਿਣਗੇ। ਸ਼੍ਰੇਣੀ-2 ਅਧੀਨ ਅਮਨ ਨਗਰ ਸਵੇਰੇ 8.30 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹਿਣਗੇ।

66 ਕੇਵੀ ਸਰਜੀਕਲ ਤੋਂ ਚੱਲਣ ਵਾਲੇ 11 ਕੇਵੀ ਵਿਦੇਸ਼ ਸੰਚਾਰ, ਨਹਿਰ, ਬਸਤੀ ਪੀਰਦਾਦ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਹਰਬੰਸ ਨਗਰ, ਜੇ.ਪੀ. ਨਗਰ, ਵਿਰਦੀ ਕਲੋਨੀ, ਅੰਬੇਡਕਰ ਨਗਰ, ਸ਼ਾਸਤਰੀ ਨਗਰ, ਦਿਲਬਾਗ ਨਗਰ, ਬਸਤੀ ਦਾਨਿਸ਼ਮੰਦਾ, ਸ਼ੇਰ ਸਿੰਘ ਕਲੋਨੀ, ਨਿਊ ਰਸੀਲਾ ਨਗਰ, ਸਨ ਸਿਟੀ, ਪਾਰਸ ਅਸਟੇਟ, ਨਾਹਲਾ ਪਿੰਡ, ਰੋਜ਼ ਗਾਰਡਨ ਆਦਿ ਖੇਤਰ ਪ੍ਰਭਾਵਿਤ ਹੋਣਗੇ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Indo-Pak War: ਭਾਰਤ 'ਚ ਬਾਈਕਾਟ 'ਤੇ ਭੜਕਿਆ ਪਾਕਿਸਤਾਨੀ ਕਲਾਕਾਰ ਇਫਤਿਖਾਰ, ਬੋਲੇ- ਭਗਵੰਤ ਮਾਨ ਪੰਜਾਬ ਦਾ ਸਸਤਾ CM, ਕਬੂਤਰ ਦੇ ਖੁੱਡੇ ਵਰਗਾ...