Ludhiana News: ਰਾਜਸ਼੍ਰੀ ਲਾਟਰੀ ਦਫਤਰ ਵਿੱਚ ਗੋਆ ਸਰਕਾਰ ਦੁਆਰਾ ਸੰਚਾਲਿਤ ਰਾਜਸ਼੍ਰੀ ਦੀਵਾਲੀ ਸਪੈਸ਼ਲ ਲਾਟਰੀ ਦੀ ਧਮਾਕੇਦਾਰ ਟਿਕਟ, ਬਹੁਤ ਧੂਮਧਾਮ ਨਾਲ ਲਾਂਚ ਕੀਤੀ ਗਈ। ਲੋਕਾਂ ਦੀ ਜ਼ੋਰਦਾਰ ਮੰਗ ਤੋਂ ਬਾਅਦ, ਰਾਜਸ਼੍ਰੀ ਲਾਟਰੀਜ਼ ਨੇ ਦੀਵਾਲੀ ਦੇ ਸ਼ੁਭ ਮੌਕੇ 'ਤੇ ਰਾਜਸ਼੍ਰੀ ਦੀਵਾਲੀ ਸਪੈਸ਼ਲ ਲਾਟਰੀ ਲਾਂਚ ਕਰਕੇ ਲਾਟਰੀ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ।
ਜਾਣੋ ਕਿੰਨੇ ਰੁਪਏ ਦੇ ਰੱਖੇ ਗਏ ਇਨਾਮ
ਪਹਿਲਾ ਇਨਾਮ ₹1,11,11,111 ਹੈ, ਜਿਸ ਵਿੱਚ ₹5 ਲੱਖ ਦੇ 80 ਇਨਾਮ ਅਤੇ ₹1 ਲੱਖ ਦੇ ਤੀਸਰੇ ਇਨਾਮ ਹਨ। ਲੱਖਾਂ ਦੇ ਕਈ ਹੋਰ ਇਨਾਮ ਹਨ।
30 ਅਕਤੂਬਰ ਨੂੰ ਹੋਏਗਾ ਐਲਾਨ
ਡਰਾਅ 30 ਅਕਤੂਬਰ ਨੂੰ ਸ਼ਾਮ 6:30 ਵਜੇ ਗੋਆ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਆਮ ਜਨਤਾ ਦੇ ਸਾਹਮਣੇ ਹੋਵੇਗਾ। ਟਿਕਟਾਂ ਦੀ ਕੀਮਤ ਸਿਰਫ ₹300 ਹੈ। ਏ ਅਤੇ ਬੀ ਸੀਰੀਜ਼ ਵਿੱਚ ਸਿਰਫ 2 ਲੱਖ ਟਿਕਟਾਂ ਉਪਲਬਧ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।