Sangrur news: ਸੰਗਰੂਰ ਦੇ ਦਿੜਬਾ ‘ਚ ਕੱਚੇ ਅਧਿਆਪਕਾਂ ਵਲੋਂ ਨੈਸ਼ਨਲ ਹਾਈਵੇ ਕੀਤਾ ਜਾਮ ਕਰਕੇ ਦੋ ਪ੍ਰਦਰਸ਼ਨਕਾਰੀ ਪਾਣੀ ਵੱਲ ਟੈਂਕੀ ‘ਤੇ ਚੜ੍ਹ ਗਏ ਹਨ।
ਪ੍ਰਦਰਸ਼ਨਕਾਰੀ ਕੱਚੇ ਅਧਿਆਪਕਾਂ ਦਾ ਕਹਿਣਾ ਕਿ ਅਸੀਂ 87 36 ਉਹ ਅਧਿਆਪਕ ਯੂਨੀਅਨ ਹਾਂ ਜਿਨ੍ਹਾਂ ਨੂੰ ਪੱਕੇ ਕਰਨ ਦੇ ਫੁਰਮਾਨ ਜਾਰੀ ਕੀਤਾ ਗਿਆ ਸੀ ਪਰ ਸਭ ਕੁਝ ਕਾਗਜਾਂ ਦੇ ਵਿੱਚ ਹੋਇਆ। ਅਸੀਂ ਹਾਲੇ ਤੱਕ ਪੱਕੇ ਨਹੀਂ ਹੋਏ ਜਿਸ ਕਰਕੇ ਅਸੀਂ ਹਾਈਵੇ ਜਾਮ ਕੀਤਾ ਹੈ।
ਇਹ ਵੀ ਪੜ੍ਹੋ: Vande Bharat Train: ਪੀਐਮ ਮੋਦੀ ਨੇ ਗੁਰੂਨਗਰੀ ਨੂੰ ਦਿੱਤੀ ਸੌਗਾਤ, ਗੁਰਜੀਤ ਔਜਲਾ ਨੇ ਕਿਹਾ 'ਧੰਨਵਾਦ'
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਕੱਚੇ ਅਧਿਆਪਕ ਸੰਗਰੂਰ ‘ਚ ਪ੍ਰਦਰਸ਼ਨ ਕਰਦੇ ਰਹੇ ਅੱਜ ਉਨ੍ਹਾਂ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: Chandigarh : ਸੀਐਮ ਭਗਵੰਤ ਮਾਨ ਦੇ ਚੈਲੇਂਜ਼ 'ਤੇ ਸੁਨੀਲ ਜਾਖੜ ਦਾ ਜਵਾਬ- 'ਝੂਠਿਆਂ ਨੂੰ ਸਾਰੇ ਝੂਠੇ ਹੀ ਨਜ਼ਰ ਆਉਂਦੇ ਨੇ'