ਸੰਗਰੂਰ ਦੇ ਪਾਤੜਾਂ ਨਜ਼ਦੀਕ ਗੈਸ ਸਿਲਿੰਡਰਾਂ ਦਾ ਭਰਿਆ ਟੈਂਪੂ ਭਾਖੜਾ ਨਹਿਰ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।ਇਹ ਘਟਨਾ ਕੱਲ ਸ਼ਾਮ 5 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਸਤਰਾਣਾ ਕੋਲ ਗੈਸ ਸਪਲਾਈ ਲੈ ਕੇ ਜਾ ਰਿਹਾ ਟੈਂਪੂ ਭਾਖੜਾ ਵਿੱਚ ਡਿੱਗ ਗਿਆ। ਇਸ ਤੋਂ ਬਾਅਦ ਨਹਿਰ ਵਿੱਚ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।