News
News
ਟੀਵੀabp shortsABP ਸ਼ੌਰਟਸਵੀਡੀਓ
X

‘2.0’ ਨੇ ਪਹਿਲੇ ਹੀ ਦਿਨ ਬਾਕਸਆਫਿਸ ‘ਤੇ ਕਮਾਈ ਦੀ ਲਿਆਂਦੀ ਹਨ੍ਹੇਰੀ

Share:
ਮੁੰਬਈ: ਜਦੋਂ ਵੀ ਬਾਕਸਆਫਿਸ ‘ਤੇ ਥਲਾਇਵਾ ਰਜਨੀਕਾਂਤ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਉਦੋਂ ਰਿਕਾਰਡ ਟੁੱਟਣੇ ਲਾਜ਼ਮੀ ਹਨ। ਬੀਤੇ ਦਿਨੀਂ ਹੀ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਸਾਈ-ਫਾਈ ਫ਼ਿਲਮ ‘2.0’ ਰਿਲੀਜ਼ ਹੋਈ ਹੈ ਜਿਸ ‘ਚ ਅਕਸ਼ੈ ਪਹਿਲੀ ਵਾਰ ਸਾਊਥ ਦੀ ਫ਼ਿਲਮ ‘ਚ ਐਕਟਿੰਗ ਕਰ ਰਹੇ ਹਨ ਤੇ ਉਹ ਵੀ ਨੈਗਟਿਵ ਕਿਰਦਾਰ ਨਾਲ। ਜੇਕਰ ਗੱਲ ਕਰੀਏ ਇਸ ਦੇ ਪਹਿਲੇ ਦਿਨ ਦੀ ਕਮਾਈ ਦੀ ਤਾਂ ਫ਼ਿਲਮ ਨੇ ਪਹਿਲੇ ਹੀ ਦਿਨ 70 ਕਰੋੜ ਦੀ ਕਮਾਈ ਕਰ ਲਈ ਹੈ। ਇਹ ਕਮਾਈ ਪੂਰੇ ਭਾਰਤ ‘ਚ ਰਿਲੀਜ਼ ਹੋਈ ਸਭ ਭਾਸ਼ਾਵਾਂ ਦੀ ਹੈ। ਫ਼ਿਲਮ ਦੇ ਹਿੰਦੀ ਵਰਜਨ ਨੇ ਬਾਕਸਆਫਿਸ ‘ਤੇ 20 ਕਰੋੜ ਦੀ ਕਮਾਈ ਕੀਤੀ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਫ਼ਿਲਮ ਨੇ ਨੌਰਥ ਇੰਡੀਆ ਨੇ ਕਰੀਬ 21 ਕਰੋੜ ਦੀ ਕਮਾਈ ਕੀਤੀ, ਜਦਕਿ ‘2.0’ ਨੇ ਤਮਿਲਨਾਡੂ ‘ਚ ਸ਼ਾਨਦਾਰ ਕਮਾਈ ਕਰਦੇ ਹੋਏ 20 ਕਰੋੜ ਕਮਾਏ ਹਨ। ਇਸ ਦੇ ਨਾਲ ਹੀ ਤੇਲਗੂ ਸੂਬਿਆਂ ‘ਚ ਫ਼ਿਲਮ ਨੇ 19 ਕਰੋੜ ਕਮਾ ਲਏ ਹਨ। ਅੱਗੇ ਗੱਲ ਕਰਦੇ ਹਾਂ ਕੇਰਲ ਦੀ, ਜਿੱਥੇ ਫ਼ਿਲਮ ਨੇ 5.5 ਕਰੋੜ ਕਮਾ ਰਿਕਾਰਡ ਬਣਾਇਆ ਹੈ। ਕੇਰਲ ‘ਚ ਇੰਨੀ ਕਮਾਈ ਕਰ ਇਹ ਫ਼ਿਲਮ ਟੌਪ 5 ਕਮਾਈ ਕਰਨ ਵਾਲੀਆਂ ਫ਼ਿਲਮਾਂ ‘ਚ ਸ਼ਾਮਲ ਹੋ ਗਈ ਹੈ। ਇਸ ਤੋਂ ਪਹਿਲਾਂ 'ਸਰਕਾਰ', 'ਬਾਹੁਬਲੀ 2' ਤੇ 'ਮੇਰਸਲ' ਫ਼ਿਲਮਾਂ ਹਨ। ‘2.0’ ਕੇਲਰ ‘ਚ 5.5 ਕਰੋੜ ਦੀ ਕਮਾਈ ਕਰ ਚੌਥੇ ਨੰਬਰ ‘ਤੇ ਹੈ।
Published at : 30 Nov 2018 03:31 PM (IST) Tags: 2.0 film Rajnikanth Akshay Kumar
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Dharmendra Death: ਧਰਮਿੰਦਰ ਦੀ '450 ਕਰੋੜ ਦੀ ਜਾਇਦਾਦ' ਨੂੰ ਲੈ ਛਿੜੀ ਚਰਚਾ, ਧੀ ਨੇ ਮੰਗ ਲਈ ਇਹ ਲਗਜ਼ਰੀ ਚੀਜ਼; ਹਰ ਕੋਈ ਰਹਿ ਗਿਆ ਹੈਰਾਨ...

Dharmendra Death: ਧਰਮਿੰਦਰ ਦੀ '450 ਕਰੋੜ ਦੀ ਜਾਇਦਾਦ' ਨੂੰ ਲੈ ਛਿੜੀ ਚਰਚਾ, ਧੀ ਨੇ ਮੰਗ ਲਈ ਇਹ ਲਗਜ਼ਰੀ ਚੀਜ਼; ਹਰ ਕੋਈ ਰਹਿ ਗਿਆ ਹੈਰਾਨ...

5 ਸਾਲ ਹੋ ਗਏ ਗੀਤ ਡਿਲੀਟ ਕੀਤੇ ਪਰ ਕੁਝ ਲੋਕ ਅਜੇ ਵੀ ਮੇਰੇ ਨਾਂਅ 'ਤੇ ਭਾਲਦੇ ਨੇ TRP, ਜਾਣੋ ਕਿਹੜੇ ਵਿਵਾਦ ਨੂੰ ਲੈ ਕੇ ਵਧਿਆ ਰਣਜੀਤ ਬਾਵਾ ਦਾ ਪਾਰਾ ?

5 ਸਾਲ ਹੋ ਗਏ ਗੀਤ ਡਿਲੀਟ ਕੀਤੇ ਪਰ ਕੁਝ ਲੋਕ ਅਜੇ ਵੀ ਮੇਰੇ ਨਾਂਅ 'ਤੇ ਭਾਲਦੇ ਨੇ TRP, ਜਾਣੋ ਕਿਹੜੇ ਵਿਵਾਦ ਨੂੰ ਲੈ ਕੇ ਵਧਿਆ ਰਣਜੀਤ ਬਾਵਾ ਦਾ ਪਾਰਾ ?

ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ

ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਹੈਰਾਨ ਕਰਨ ਵਾਲੇ ਖੁਲਾਸੇ

ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?

ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?

ਪ੍ਰਮੁੱਖ ਖ਼ਬਰਾਂ

Punjab News: ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...

Punjab News: ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਖਬਰ; ਨਹੀਂ ਤਾਂ ਝੱਲਣੀ ਪਏਗੀ ਪਰੇਸ਼ਾਨੀ...

ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ

ਲੁਧਿਆਣਾ 'ਚ 4 ਇੰਸਪੈਕਟਰਾਂ ਅਤੇ 2 ਸਬ-ਇੰਸਪੈਕਟਰਾਂ ਦਾ ਤਬਾਦਲਾ; ਜਾਣੋ ਕਿੱਥੇ-ਕਿੱਥੇ ਦਿੱਤੀ ਗਈ ਜ਼ਿੰਮੇਵਾਰੀ

Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ

Punjab News: ਤੜਕ ਸਵੇਰੇ ਬੱਸ ਸਟੈਂਡ ਪਹੁੰਚੇ ਮੁੱਖ ਮੰਤਰੀ ਮਾਨ, ਤਸਵੀਰਾਂ ਵਾਇਰਲ

ਪੰਜਾਬੀਆਂ ਨੂੰ ਵੱਡਾ ਝਟਕਾ! ਘਰ-ਦੁਕਾਨ ਬਣਾਉਣਾ ਹੋਇਆ ਮਹਿੰਗਾ, 1 ਅਪਰੈਲ ਤੋਂ ਬਾਅਦ ਵਾਲਿਆਂ ਨੂੰ ਦੇਣੀ ਪਏਗੀ ਵੱਧੀ ਹੋਈ ਫੀਸ

ਪੰਜਾਬੀਆਂ ਨੂੰ ਵੱਡਾ ਝਟਕਾ! ਘਰ-ਦੁਕਾਨ ਬਣਾਉਣਾ ਹੋਇਆ ਮਹਿੰਗਾ, 1 ਅਪਰੈਲ ਤੋਂ ਬਾਅਦ ਵਾਲਿਆਂ ਨੂੰ ਦੇਣੀ ਪਏਗੀ ਵੱਧੀ ਹੋਈ ਫੀਸ