ਸ਼ਿਮਲਾ: ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਅੱਜਕੱਲ੍ਹ ਸ਼ਿਮਲਾ ਪਹੁੰਚੀ ਹੋਈ ਹੈ। ਉਰਵਸ਼ੀ ਆਪਣੇ ਪਰਿਵਾਰ ਸਣੇ ਸ਼ਿਮਲਾ ਛੁੱਟੀਆਂ ਮਨਾਉਣ ਲਈ ਆਈ ਹੈ। ਰੌਤੇਲਾ ਨੇ ਸ਼ਿਮਲਾ ਦੇ ਮੌਸਮ ਦੀ ਤਰੀਫ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸਰਮਥਨ ਦਿੱਤਾ।

Continues below advertisement


ਬਾਦਸ਼ਾਹ ਨਾਲ ਮਿਲ ਕਰਨ ਔਜਲਾ ਕਰਨਗੇ ਧਮਾਕਾ, ਫੈਨਸ ਲਈ ਸਰਪ੍ਰਾਈਜ਼ ਦੀ ਤਿਆਰੀ!


ਕਿਸਾਨ ਅੰਦੋਲਨ ਦੇ ਹੱਕ 'ਚ ਬੋਲਦਿਆਂ ਉਰਵਸ਼ੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ। ਜਲਦ ਤੋਂ ਜਲਦ ਇਸ ਦਾ ਹੱਲ ਨਿਕਲਣਾ ਚਾਹੀਦਾ ਹੈ।