ਸਿਧਾਰਥ ਸ਼ੁਕਲਾ ਚਾਹੁੰਦੇ ਸ਼ਹਿਨਾਜ਼ ਗਿੱਲ ਨੂੰ ਜ਼ਿੰਦਗੀ ਦਾ ਹਿੱਸਾ ਬਨਾਉਣਾ
ਏਬੀਪੀ ਸਾਂਝਾ | 11 Mar 2020 10:45 AM (IST)
ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ ਇੱਕ ਦੂਸਰੇ ਤੋਂ ਦੂਰ ਹੋ ਚੁਕੇ ਹਨ, ਪਰ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਅੱਜ ਵੀ ਮਿਸ ਕਰਦੇ ਹਨ।
ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ ਇੱਕ ਦੂਸਰੇ ਤੋਂ ਦੂਰ ਹੋ ਚੁਕੇ ਹਨ, ਪਰ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਅੱਜ ਵੀ ਮਿਸ ਕਰਦੇ ਹਨ। ਇੱਕ ਨਿਊਜ਼ ਏਜੰਸੀ ਨੂੰ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਸ਼ੁਕਲਾ ਨੇ ਕਿਹਾ, "ਸ਼ਹਿਨਾਜ਼ ਨਾਲ ਸੰਪਰਕ 'ਚ ਰਹਿਣਾ ਮੁਸ਼ਕਿਲ ਹੈ, ਪਰ ਜੇ ਕਦੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਸ ਨਾਲ ਸੰਪਰਕ ਕਰਾਂਗਾ। ਸ਼ਹਿਨਾਜ਼ ਮੇਰੀ ਇੱਕ ਫਰੈਂਡ ਹੈ ਤੇ ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਨਣਾ ਚਾਹੁੰਗਾ।" ਹਾਲਾਂਕਿ ਅਜਿਹਾ ਨਹੀਂ ਹੈ ਕਿ ਸਿਰਫ ਸਿਧਾਰਥ ਹੀ ਸ਼ਹਿਨਾਜ਼ ਨੂੰ ਫਰੈਂਡ ਦੱਸਦੇ ਹਨ ਬਲਕਿ ਬਿੱਗ ਬੌਸ ਦੇ ਘਰ 'ਚ ਸ਼ਹਿਨਾਜ਼ ਵੀ ਸਿਧਾਰਥ ਨੂੰ ਕਈ ਵਾਰ ਆਪਣਾ ਬੈਸਟ ਫਰੈਂਡ ਦੱਸ ਚੁਕੀ ਹੈ। ਇਹ ਵੀ ਪੜ੍ਹੋ: