1- ਅਭਿਨੇਤਰੀ ਆਲੀਆ ਭੱਟ ਨੇ ਟੁੱਟੇ ਦਿਲ ਨੂੰ ਸੰਭਾਲਣਾ ਸਿੱਖ ਲਿਆ ਹੈ। ਆਲੀਆ ਮੁਤਾਬਕ ਅਜਿਹੇ ਸਮੇਂ ਵਿੱਚ ਹੋ ਸਕਦਾ ਹੈ ਕਿ ਉਹ ਛੁੱਟੀਆਂ 'ਤੇ ਜਾਵੇ ਜਾਂ ਕੰਮ ਤੇ ਧਿਆਨ ਕੇਂਦਰਿਤ ਕਰ ਪਰ ਜਦੋ 16 ਸਾਲ ਦੀ ਉਮਰ ਵਿੱਚ ਦਾ ਦਿਲ ਟੁੱਟਿਆ ਸੀ ਤਾਂ ਮੈਂ ਦੋਸਤਾਂ ਨਾਲ ਰਹਿ ਬ੍ਰੇਕਅਪ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੀ ਸੀ।
2- ਆਗਾਮੀ ਫਿਲਮ 'ਦੰਗਲ' ਦਾ ਗੀਤ 'ਹਾਨੀਕਾਰਕ ਬਾਪੂ' ਖੂਬ ਮਸ਼ਹੂਰ ਹੋ ਰਿਹਾ ਹੈ। ਗੀਤ ਦੇ ਬੋਲ ਅਮਿਤਾਭ ਭੱਟਾਚਾਰਿਆ ਨੇ ਲਿਖੇ ਹਨ। ਗੀਤ ਨੂੰ ਯੂ ਟਿਊਬ ਤੇ 1 ਕਰੋਡ਼ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਗੀਤ ਵਿੱਚ ਵਖਾਇਆ ਗਿਆ ਹੈ ਕਿ ਕਿਵੇਂ ਆਮਿਰ ਆਪਣੀਆਂ ਧੀਆਂ ਨੂੰ ਭਲਵਾਨ ਬਣਾਉਣ 'ਤੇ ਤੁਲੇ ਹਨ।
3- ਨੋਟਬੰਦੀ ਦੇ ਫੈਸਲੇ 'ਤੇ ਮਸ਼ਹੂਰ ਗਾਇਕ ਸੋਨੂ ਨਿਗਮ ਨੇ ਇੱਕ ਵੀਡੀਓ ਰਿਲੀਜ਼ ਕੀਤਾ ਹੈ ਜਿਸ ਵਿੱਚ ਫੈਸਲੇ ਨੂੰ ਸਹੀ ਦੱਸਦੇ ਹੋਏ ਸੋਨੂੰ ਕਹਿੰਦੇ ਦਿਖ ਰਹੇ ਹਨ ਕਿ ਹੌਂਸਲਾ ਰੱਖੋ ਯਾਰੋ… ਜਦੋਂ ਕਾਗਜ਼ ਦੀ ਕੀਮਤ ਬਦਲਦੀ ਹੈ, ਤਾਂ ਦੇਸ਼ ਦੀ ਕਿਸਮਤ ਬਦਲਦੀ ਹੈ।
4- ਅਭਿਨੇਤਾ ਅਭਿਸ਼ੇਕ ਬੱਚਨ ਨੇ ਪ੍ਰਧਾਨਮੰਤਰੀ ਦੇ ਨੋਟਬੰਦੀ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਇਸਨੂੰ ਸਕਰਾਤਮਕ ਕਦਮ ਦੱਸਿਆ। ਅਭਿਸ਼ੇਕ ਮੁਤਾਬਕ ਬਦਲਾਅ ਛੋਟੀ ਜਿਹੀ ਅਸੁਵਿਧਾ ਨਾਲ ਲਿਆਂਦਾ ਜਾ ਸਕਦਾ ਹੈ। ਜੋ ਕੋਈ ਵੀ ਦੇਸ਼ਲਈਚੰਗਾਕਰਨਦੀਕੋਸ਼ਿਸ਼ਕਰਦਾਹੈਉਸਦੇ ਸਮਰਥਨਦੀਲੋੜ ਹੈ।
5- ਉਥੇਹੀ ਵਿਵੇਕ ਓਬਰਾਏ ਨੋਟਬੰਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੀਐਮ ਮੋਦੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਇੱਥੋਂ ਤੱਕ ਕਿ ਆਪਣਾ ਸਿਆਸੀ ਕਰੀਅਰ ਵੀ ਦਾਅ 'ਤੇ ਲਗਾ ਦਿੱਤਾ। ਸਾਡਾ ਦੇਸ਼ ਇੰਸਟੇਂਟ ਨੂਡਲਸ ਵਾਂਗ ਬਣ ਗਿਆ ਹੈ ਅਸੀ ਇੱਕੋ ਵੇਲੇ ਸਭ ਚੀਜ਼ਾਂ ਚਾਹੁੰਦੇ ਹਾਂ।
6- ਫਿਲਮ ਅਭਿਨੇਤਰੀ ਪ੍ਰਾਚੀ ਦੇਸਾਈ ਦਾ ਕਹਿਣਾ ਹੈ ਕਿ ਉਹ ਆਪਣੀ ਬਣੀ ਬਣਾਈ ਕੋਮਲ ਲੜਕੀ ਵਾਲੀ ਇਮੇਜ ਨੂੰ ਤੋੜਨ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਲੋਕ ਉਹਨਾਂ ਨੂੰ ਅਲਗ ਰੂਪ ਵਿੱਚ ਨਹੀਂ ਵੇਖਣਾ ਚਾਹੁੰਦੇ।
7- ਅਦਾਕਾਰਾਆਲੀਆਭੱਟਉਨ੍ਹਾਂਕੁਝਲੋਕਾਂਵਿੱਚੋਂਹੈ, ਜਿਸਨੇਦੀਪਿਕਾਪਾਦੂਕੋਣਦੀ ‘ਪਦਮਾਵਤੀ’ ਲੁੱਕਦੇਖੀਹੈ।ਦੀਪਿਕਾਨੂੰਮਿਲਣਤੋਂਬਾਅਦਆਲੀਆਨੇਦੱਸਿਆਕਿਦੀਪਿਕਾਬਿਹਤਰੀਨਲੁੱਕਵਿੱਚਹੈ, ਉਹਬੇਹੱਦਖੂਬਸੂਰਤਪਦਮਾਵਤੀਬਣੇਗੀ।ਮਹਿਬੂਬਸਟੂਡੀਓਜ਼ਵਿੱਚਫਿਲਮਦੀਸ਼ੂਟਿੰਗਚਲਰਹੀਹੈ।
8- ਟੈਨਿਸ ਪਲੇਅਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਹੈਦਰਾਬਾਦ ਦੇ ਇੱਕ ਬਿਜ਼ਨੇਸਮੈਨ ਨਾਲਵਿਆਹ ਰਚਾ ਰਹੀ ਹੈ। ਬੀਤੇ ਦਿਨ ਅਨਮ ਦੀ ਸੰਗੀਤ ਸੈਰੇਮਨੀ ਰੱਖੀ ਗਈ ਜਿਥੇ ਸਲਮਾਨ ਖਾਨ ਅਤੇ ਪਰਿਣਿਤੀ ਚੋਪੜਾ ਵਰਗੇ ਕਈ ਸਿਤਾਰੇ ਪਹੁੰਚੇ ਜੋ ਖੂਬ ਮਸਤੀ ਕਰਦੇ ਦਿਖੇ।
9- ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਫਿਲਮ 'ਦੰਗਲ' 'ਚ ਬੇਟੀ ਦੀ ਕਿਰਦਾਰ ਨਿਭਾਅ ਰਹੀ ਗੀਤਾ ਫੋਗਟ ਦੇ ਇਸ ਹਫਤੇ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਹਨ। ਗੀਤਾ ਦੇ ਵਿਆਹ 'ਚ ਆਮਿਰ ਖ਼ਾਨ ਵਿਆਹ ਦਾ ਜੋੜਾ ਦੇਣ ਵਾਲੇ ਹਨ। ਗੀਤਾ ਦਾ ਵਿਆਹ 20 ਨਵੰਬਰ ਨੂੰ ਹੋਵੇਗਾ।
10- ਨਛੱਤਰ ਗਿੱਲ ਦਾ ਨਵਾਂ ਗੀਤ 'ਖੱਬੀ ਖਾਨ' ਰਿਲੀਜ਼ ਹੋਇਆ ਹੈ। ਜਿਸਦਾ ਸੰਗੀਤ ਅਮਨ ਹੇਅਰ ਨੇ ਦਿੱਤਾ ਹੈ। ਗੀਤ ਵਿੱਚ ਨਛੱਤਰ ਗਿੱਲ ਭੰਗੜਾ ਪਾਉਂਦੇ ਦਿਖ ਰਹੇ ਹਨ।